ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਜਸ਼ਨ ਸਿੰਘ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ’ਤੇ ਲੋਕ ਦੇ ਰਹੇ ਹਨ ਵਧਾਈ

Written by  Rupinder Kaler   |  October 19th 2020 07:09 PM  |  Updated: October 19th 2020 07:09 PM

ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਜਸ਼ਨ ਸਿੰਘ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ’ਤੇ ਲੋਕ ਦੇ ਰਹੇ ਹਨ ਵਧਾਈ

ਮਸ਼ਹੂਰ ਪੰਜਾਬੀ ਗਾਇਕ ਗਿੱਲ ਹਰਦੀਪ ਦੇ ਬੇਟੇ ਅਤੇ ਅਦਾਕਾਰ ਜਸ਼ਨ ਸਿੰਘ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ । ਇਸ ਸਭ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ । ਉਹਨਾਂ ਨੇ ਆਪਣੀ ਨਵ ਵਿਆਹੀ ਪਤਨੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Jashan Singh

ਹੋਰ ਪੜ੍ਹੋ :

ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਪੰਜਾਬ ’ਚ ਹੋਵੇਗਾ ਵਿਆਹ

ਸਮਿਤਾ ਪਾਟਿਲ ਦੀ ਮੌਤ ਦਾ ਅੱਜ ਤੱਕ ਨਹੀਂ ਖੁੱਲ ਸਕਿਆ ਰਾਜ਼, ਮੇਕਅਪ ਆਰਟਿਸਟ ਨੇ ਪੂਰੀ ਕੀਤੀ ਸੀ ਆਖਰੀ ਇੱਛਾ

Jashan Singh

ਇਹਨਾਂ ਤਸਵੀਰਾਂ ਵਿੱਚ ਇਹ ਨਵ ਵਿਆਹੀ ਜੋੜੀ ਕਾਫੀ ਖੂਬਸੁਰਤ ਲੱਗ ਰਹੀ ਹੈ । ਹਰ ਕੋਈ ਇਹਨਾਂ ਤਸਵੀਰਾਂ ਤੇ ਕਮੈਂਟ ਕਰਕੇ ਵਿਆਹ ਦੀ ਵਧਾਈ ਦੇ ਰਿਹਾ ਹੈ । ਜਸ਼ਨ ਦੇ ਪ੍ਰਸ਼ੰਸਕਾਂ ਲਈ ਇਹ ਬਹੁਤ ਵੱਡਾ ਸਰਪਰਾਈਜ਼ ਹੈ ਕਿਉਂਕਿ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ।

Jashan Singh

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸ਼ਨ ਨੇ ਲਿਖਿਆ ਹੈ "I love you wifey….Jashan weds Rhythm Thank you Babaji" ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਜਸ਼ਨ ਨੇ ਇਸ ਤਸਵੀਰ ਵਿੱਚ ਚਿੱਟੇ ਰੰਗ ਦੀ ਸ਼ੇਰਵਾਨੀ ਤੇ ਨਾਲ ਹੀ ਮੇਲ ਖਾਂਦੀ ਦਸਤਾਰ ਸਜਾਈ ਹੋਈ ਹੈ । ਜਦੋਂ ਕਿ ਦੁਲਹਣ ਰਿਦਮ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network