ਕਿਸਾਨੀ ਅੰਦੋਲਨ ‘ਚੋਂ ਇਹ ਨਿੱਕਾ ਸਪੋਟਰ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਗਾਇਕ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ

Written by  Lajwinder kaur   |  February 03rd 2021 05:53 PM  |  Updated: February 03rd 2021 05:53 PM

ਕਿਸਾਨੀ ਅੰਦੋਲਨ ‘ਚੋਂ ਇਹ ਨਿੱਕਾ ਸਪੋਟਰ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਗਾਇਕ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ

ਦੇਸ਼ ਦਾ ਅਨੰਦਾਤਾ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ । ਹੁਣ ਕਿਸਾਨਾਂ ਦੇ ਸਮਰਥਨ ‘ਚ ਹਾਲੀਵੁੱਡ ਦੀਆਂ ਕਈ ਹਸਤੀਆਂ ਵੀ ਅੱਗੇ ਆ ਗਈਆਂ ਨੇ ।  image of gippy grewal

ਹੋਰ ਪੜ੍ਹੋ : ਹਾਲੀਵੁੱਡ ਗਾਇਕਾ ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਟਰੈਕ ‘RIRI’ ਨਾਲ ਕੀਤਾ ਧੰਨਵਾਦ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

farmer protest pic

ਪੰਜਾਬੀ ਕਲਾਕਾਰ ਤਾਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਨੇ । ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਕਿਸਾਨੀ ਅੰਦੋਲਨ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਇੱਕ ਤਸਵੀਰ ਸਭ ਤੋਂ ਛੋਟੇ ਕਿਸਾਨ ਸਪੋਟਰ ਦੀ ਕੀਤੀ ਹੈ । ਨਿੱਕੇ ਬੱਚੇ ਨੇ ਕਿਸਾਨੀ ਝੰਡੇ ਨੂੰ ਚੁੱਕਿਆ ਹੋਇਆ ਹੈ । ਦੂਜੀ ਤਸਵੀਰ ਚ ਉਹ ਇੱਕ ਬਜ਼ੁਰਗ ਕਿਸਾਨ ਨਜ਼ਰ ਆ ਰਹੇ ਨੇ, ਜਿਨ੍ਹਾਂ ਨੇ ਅਸੀਂ ਅੱਤਵਾਦੀ ਨਹੀਂ ਕਿਸਾਨ ਹਾਂ..ਕਿਸਾਨ ਏਕਤਾ ਜ਼ਿੰਦਾਬਾਦ ਵਾਲੀ ਤੱਖਤੀ ਫੜੀ ਹੋਈ ਹੈ । ਇਹ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

gippy grewal farmer post

ਪੰਜਾਬੀ ਕਲਾਕਾਰ ਕਿਸਾਨੀ ਅੰਦੋਲਨ ਚ ਆਪਣੀ ਸੇਵਾਵਾਂ ਦੇ ਰਹੇ ਨੇ । ਇਸ ਤੋਂ ਇਲਾਵਾ ਪੰਜਾਬੀ ਗਾਇਕ ਕਿਸਾਨੀ ਗੀਤਾਂ ਦੇ ਨਾਲ ਲੋਕਾਂ ਦਾ ਹੌਸਲਾ ਬੁਲੰਦ ਕਰ ਰਹੇ ਨੇ।

farmer post kisan bujurg

 

 

View this post on Instagram

 

A post shared by Gippy Grewal (@gippygrewal)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network