ਯਾਰਾਂ ਦੀ ਯਾਰੀ ਨੂੰ ਦਰਸਾਏਗਾ ਗੁਰਨਜ਼ਰ ਚੱਠਾ ਦਾ ਗੀਤ 'ਮੇਰੇ ਯਾਰ'

Written by  Shaminder   |  November 22nd 2019 01:47 PM  |  Updated: November 22nd 2019 01:47 PM

ਯਾਰਾਂ ਦੀ ਯਾਰੀ ਨੂੰ ਦਰਸਾਏਗਾ ਗੁਰਨਜ਼ਰ ਚੱਠਾ ਦਾ ਗੀਤ 'ਮੇਰੇ ਯਾਰ'

ਗੁਰਨਜ਼ਰ ਚੱਠਾ ਜਲਦ ਹੀ ਆਪਣੇ ਨਵੇਂ ਗੀਤ 'ਮੇਰੇ ਯਾਰ' ਦੇ ਨਾਲ ਸਰੋਤਿਆਂ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੇ ਹਨ । ਇਸ ਗੀਤ ਦੇ ਬੋਲ ਗੁਰਨਜ਼ਰ ਚੱਠਾ ਦੀ ਕਲਮ ਚੋਂ ਨਿਕਲੇ ਹਨ ਜਦਕਿ ਕੰਪੋਜ਼ਿਗ ਵੀ ਉਨ੍ਹਾਂ ਨੇ ਖੁਦ ਹੀ ਕੀਤੀ ਹੈ ।ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮਿਊਜ਼ਿਕ ਦੀ ਤਾਂ ਉਹ ਬੀ ਪਰਾਕ ਵੱਲੋਂ ਦਿੱਤਾ ਗਿਆ ਹੈ ।

ਹੋਰ ਵੇਖੋ:ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ ਹੈ ਗੁਰਨਜ਼ਰ ਚੱਠਾ ਦਾ ਇਹ ਗੀਤ

https://www.instagram.com/p/B5HbkuXg3Ts/

ਇਸ ਗੀਤ ਦੀ ਫੀਚਰਿੰਗ 'ਚ ਨਿਰਮਾਣ ਅਤੇ ਹੈਰੀ ਵਰਮਾ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਵੀਡੀਓ ਸਹਿਜ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B5KIbuOASPT/

ਜਿਸ ਤਰ੍ਹਾਂ ਕਿ ਇਸ ਗੀਤ ਦਾ ਟਾਈਟਲ ਹੈ 'ਮੇਰੇ ਯਾਰ' । ਇਸ ਤੋਂ ਸਾਫ਼ ਹੈ ਕਿ ਇਸ ਗੀਤ 'ਚ ਗੁਰਨਜ਼ਰ ਆਪਣੇ ਯਾਰਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ ।

https://www.instagram.com/p/B5FNIDBA92O/

ਹੁਣ ਵੇਖਣਾ ਇਹ ਹੋਵੇਗਾ ਕਿ ਗੁਰਨਜ਼ਰ ਦਾ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਏਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network