ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ ਹੈ ਗੁਰਨਜ਼ਰ ਚੱਠਾ ਦਾ ਇਹ ਗੀਤ 

Written by  Shaminder   |  June 12th 2019 03:37 PM  |  Updated: June 12th 2019 03:37 PM

ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦਾ ਹੈ ਗੁਰਨਜ਼ਰ ਚੱਠਾ ਦਾ ਇਹ ਗੀਤ 

ਗੁਨਜ਼ਰ ਚੱਠਾ ਨੇ ਆਪਣੇ ਨਵੇਂ ਗੀਤ ਦਾ ਆਡਿਓ ਜਾਰੀ ਕੀਤਾ ਹੈ ।ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ ਜਦੋਂਕਿ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ ।ਇਸ ਗੀਤ ਦਾ ਵੀਡੀਓ ਰੌਬਿਨ ਕਲਸੀ ਨੇ ਤਿਆਰ ਕੀਤਾ ਹੈ। ਇਸ ਗੀਤ ਦੇ  ਕਲਿੱਪ ਨੂੰ ਗਾਇਕ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਗੁਰਨਜ਼ਰ ਚੱਠਾ ਨੂੰ ਹੈ ਗਰਲ ਫਰੈਂਡ ਦੀ ਜ਼ਰੂਰਤ, ਵੀਡੀਓ ਹੋਇਆ ਵਾਇਰਲ

https://www.instagram.com/p/Bymr5Orgqtx/

ਜੱਸੀ ਗਿੱਲ ਨੇ ਇਸ ਗੀਤ ਦੇ ਬੋਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕਰਦੇ ਹੋਏ ਲਿਖਿਆ ਕਿ "Ohna ton Cheti kho laindi jehna nu saukhe dindi e Zindgi samaj hi nhi aundi mod bade aukhe dindi e Check out @gurnazar_chattha ‘s YouTube channel for this beautiful nd meaningful song Bhut bhut pyar gurnazar bhut Sohna gaana ਜੱਸੀ ਗਿੱਲ ਨੇ ਗੁਰਨਜ਼ਰ ਦੇ ਇਸ ਗੀਤ ਦੀ ਤਾਰੀਫ ਕੀਤੀ ਹੈ ।

https://www.instagram.com/p/BycfRoXA0cC/

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਨਜ਼ਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਜਿਨ੍ਹਾਂ 'ਚ ਮੁੱਖ ਤੌਰ 'ਤੇ "ਮੈਥੋਂ ਕਸੂਰ ਕੀ ਹੋਇਆ", "ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ" ਤੋਂ ਇਲਾਵਾ ਕਈ ਗੀਤ ਗਾਏ ਹਨ । ਉਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤ ਵੀ ਗਾਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network