ਗਾਇਕਾ ਜੈਨੀ ਜੌਹਲ ਨੇ ਭੈਣ ਦੀ ਬੈਂਗਲ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | April 16, 2021

ਗਾਇਕਾ ਜੈਨੀ ਜੌਹਲ ਨੇ ਆਪਣੀ ਭੈਣ ਦੀ ਚੂੜਾ ਸੈਰੇਮਨੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਭੈਣ ਦੀ ਬੈਂਗਲ ਸੈਰੇਮਨੀ’ । ਗਾਇਕਾ ਜੈਨੀ ਜੌਹਲ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ।

Jenny Johal Image From Jenny Johal's Instagram
ਹੋਰ ਪੜ੍ਹੋ  : ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
jenny johal Image From Jenny Johal's Instagram
ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
jenny johal Image From Jenny Johal's Instagram
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਨੀ ਜੌਹਲ ਨੇ ‘ਗੋਲਡ ਜੱਟੀ’, ਯਾਰੀ ਜੱਟੀ ਦੀ, ਨਖਰਾ ਸਣੇ ਕਈ ਗੀਤ ਦਿੱਤੇ ਹਨ ।ਬਲਕਾਰ ਸਿੱਧੂ ਦੇ ਨਾਲ ਉਨ੍ਹਾਂ ਦੇ ਰਿਕ੍ਰਿਏਟ ਕੀਤੇ ਗਏ ਗੀਤ ‘ਮਾਝੇ ਦੀਏ ਮੋਮਬੱਤੀਏ’ ਵੀ ਕਾਫੀ ਫੇਮਸ ਹੋਇਆ ਸੀ ।
 
View this post on Instagram
 

A post shared by Jenny Johl (@jennyjohalmusic)

0 Comments
0

You may also like