VIDEO : 'ਰੇਸ 3' ਦਾ ਗੀਤ ਸ਼ੂਟ ਕਰਨ ਲਈ ਟੀਮ ਨਾਲ ਜੈਪੂਰ ਪੁੱਜੇ ਸਲਮਾਨ

Written by  Gourav Kochhar   |  May 12th 2018 06:42 AM  |  Updated: May 12th 2018 06:42 AM

VIDEO : 'ਰੇਸ 3' ਦਾ ਗੀਤ ਸ਼ੂਟ ਕਰਨ ਲਈ ਟੀਮ ਨਾਲ ਜੈਪੂਰ ਪੁੱਜੇ ਸਲਮਾਨ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3 Race 3' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਹਾਲ ਹੀ 'ਚ ਸਲਮਾਨ ਖਾਨ, ਬੌਬੀ ਦਿਓਲ, ਰੈਮੋ ਡਿਸੂਜ਼ਾ, ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ |

race 3 race 3 race 3 race 3

ਦਰਸਅਲ, ਇਹ ਸਭ 'ਰੇਸ 3 Race 3' ਦੇ ਗੀਤ ਦੀ ਸ਼ੂਟਿੰਗ ਲਈ ਜੈਪੂਰ ਰਵਾਨਾ ਹੋਏ ਹਨ। ਇਸ ਦੌਰਾਨ ਇਕ ਪਾਸੇ ਜਿੱਥੇ ਸਲਮਾਨ ਨੇ ਏਅਰਪੋਰਟ 'ਤੇ ਫੈਨਜ਼ ਦਾ ਐਂਟਰਟੇਨਮੈਂਟ ਕੀਤਾ, ਉੱਥੇ ਹੀ ਬੌਬੀ ਦਿਓਲ ਫੈਨਜ਼ ਨਾਲ ਤਸਵੀਰਾਂ ਕਲਿਕ ਕਰਵਾਉਂਦੇ ਦਿਖਾਈ ਦਿੱਤੇ। ਰੈਮੋ ਡਿਸੂਜਾ ਆਪਣੀ ਪਤਨੀ ਨਾਲ ਏਅਰਪੋਰਟ 'ਤੇ ਨਜ਼ਰ ਆਏ।

Race 3 Trailer Race 3 Trailer

ਦੱਸਣਯੋਗ ਹੈ ਕਿ 'ਰੇਸ 3 Race 3' 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਬੌਬੀ ਦਿਓਲ Bobby Deol ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Race 3 Trailer Race 3 Trailer Race 3 Trailer Race 3 Trailer


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network