ਸੋਨੂੰ ਕੱਕੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Qadar Na Jaani’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 12, 2021

ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਸੋਨੂੰ ਕੱਕੜ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਜੀ ਹਾਂ ਉਹ ‘ਕਦਰ ਨਾ ਜਾਨੀ’ (Qadar Na Jaani) ਟਾਈਟਲ ਹੇਠ ਮਿੱਠਾ ਜਿਹਾ ਗੀਤ ਲੈ ਕੇ ਆ ਰਹੇ ਨੇ। ਇਹ ਗੀਤ  ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ।

inside image of manjul and rumman image source- youtube
ਹੋਰ ਪੜ੍ਹੋ : ਇੱਕ ਹੋਰ ਨਵੀਂ ਫ਼ਿਲਮ ‘ਕਦੇ ਹਾਂ ਕਦੇ ਨਾ’ ਦਾ ਐਲਾਨ, ਸਿੰਗਾ ਅਤੇ ਸੰਜਨਾ ਸਿੰਘ ਫਸੇ ਭੰਬਲਭੂਸੇ ‘ਚ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਫ਼ਿਲਮ ਦਾ ਪੋਸਟਰ
ਹੋਰ ਪੜ੍ਹੋ : ਰਾਣਾ ਰਣਬੀਰ ਦੀ ਪਾਲਤੂ ਮਿਸ ਬਰਫ਼ੀ ਦੀਆਂ ਵੀਡੀਓਜ਼ ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ, ਬੱਬਲ ਰਾਏ ਨੇ ਵੀ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ
inside image of qadar na jaani image source- youtube
ਇਸ ਗੀਤ 'ਚ ਕਾਲਜ ਸਮੇਂ ਦੇ ਪਿਆਰ ‘ਚ ਪੇਸ਼ ਕੀਤਾ ਗਿਆ ਹੈ ਜਿਸ 'ਚ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ। ਪਰ ਉਹ ਮੁੰਡਾ ਦੂਜੀਆਂ ਕੁੜੀਆਂ  ਦੇ ਪਿੱਛੇ ਭੱਜਦਾ ਰਹਿੰਦਾ ਹੈ। ਇਹ ਪਿਆਰਾ ਜਿਹਾ ਗੀਤ DRJ Records ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਤੇ ਮਿਊਜ਼ਿਕ Sanjeev Chaturvedi ਨੇ ਦਿੱਤਾ ਹੈ। ਮਾਡਲ Manjul Khattar ਅਤੇ Rumman Ahmed ਇਸ ਗੀਤ ਦੀ ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਕੀਤਾ ਜਾ ਰਿਹਾ ਹੈ।
inside image of rumman image source- youtube
ਸੋਨੂੰ ਕੱਕੜ ਹਿੰਦੀ ਗੀਤਾਂ ਦੇ ਨਾਲ ਪੰਜਾਬੀ ਗੀਤਾਂ 'ਚ ਕਾਫੀ ਐਕਟਿਵ ਨੇ। ਹਾਲ ਹੀ ‘ਚ ਉਹ ਜੈਜ਼ੀ ਬੀ ਦੇ ਨਾਲ ‘ਪਟੋਲੇ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਸੀ। ਸੋਨੂੰ ਕੱਕੜ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।

0 Comments
0

You may also like