Advertisment

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਘਰ ਆਈ ਗੁੱਡ ਨਿਊਜ਼ …!

author-image
By Rupinder Kaler
New Update
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਘਰ ਆਈ ਗੁੱਡ ਨਿਊਜ਼  …!
Advertisment
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਘਰ ਖੁਸ਼ੀ ਦੀ ਖ਼ਬਰ ਆਈ ਹੈ । ਪ੍ਰਿਯੰਕਾ ਦੀ ਜਠਾਣੀ ਤੇ ਜੋ ਜੋਨਸ ਦੀ ਪਤਨੀ ਸੋਫੀ ਟਰਨਰ ਨੇ ਬੇਟੀ ਨੂੰ ਜਨਮ ਦਿੱਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਸੋਫੀ ਨੇ ਆਪਣੀ ਬੇਟੀ ਦਾ ਨਾਂ ਵਿਲਾ ਰੱਖਿਆ ਹੈ । ਸੋਫੀ ਨੇ 22 ਜੁਲਾਈ ਨੂੰ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ । ਨੰਨੇ ਮਹਿਮਾਨ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ । publive-image ਸੋਫੀ ਦੀ ਪ੍ਰੈਗਨਂੇਸੀ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ ਸਨ । ਇਸੇ ਸਾਲ ਸੋਫੀ ਨੇ ਆਪਣੀ ਪ੍ਰੈਗਨਂੇਸੀ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ । ਸੋਫੀ ਹਾਲੇ 24 ਸਾਲ ਦੀ ਹੈ ।ਇਸ ਖੁਸ਼ੀ ਦੀ ਖ਼ਬਰ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਚਾਚਾ ਚਾਚੀ ਬਣ ਗਏ ਹਨ । https://www.instagram.com/p/CC2Cwi9DF-h/
Advertisment

Stay updated with the latest news headlines.

Follow us:
Advertisment
Advertisment
Latest Stories
Advertisment