ਬਾਬਾ ਜੈਕਸਨ ਦੇ ਨਾਲ ਥਿਰਕਦੇ ਹੋਏ ਨਜ਼ਰ ਆਏ ਗਾਇਕ ਸੁਖਬੀਰ, ਦਰਸ਼ਕਾਂ ਨੂੰ ਦਿੱਤਾ ਡਾਂਸ ਚੈਲੇਂਜ

written by Lajwinder kaur | January 19, 2021

‘ਇਸ਼ਕ ਤੇਰਾ ਤੜਫਾਵੇ’ ਗੀਤ ਉੱਤੇ ਸਭ ਨੂੰ ਭੰਗੜੇ ਪਵਾਉਣ ਵਾਲੇ ਪੰਜਾਬੀ ਗਾਇਕ ਸੁਖਬੀਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । inside pic of baba jackson ਹੋਰ ਪੜ੍ਹੋ : ‘ਸੌਦਾ ਖਰਾ ਖਰਾ’ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੁਖਬੀਰ ਦੀ ਜੁਗਲਬੰਦੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਕਸ਼ੇ ਦਾ ਨਾਗਿਨ ਡਾਂਸ ਤੇ ਦਿਲਜੀਤ ਦਾ ਭੰਗੜਾ, ਦੇਖੋ ਵੀਡੀਓ
ਇਸ ਵੀਡੀਓ ‘ਚ ਉਹ ਬਾਬਾ ਜੈਕਸਨ ਦੇ ਨਾਮ ਨਾਲ ਮਸ਼ਹੂਰ ਡਾਂਸਰ ਦੇ ਨਾਲ ਥਿਰਕਦੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਡਾਂਸ ਵੀਡੀਓ ‘ਚ ਸੁਖਬੀਰ ਦਾ ਹੀ ਗੀਤ ‘ਨੱਚਦੀ’ ਵੱਜ ਰਿਹਾ ਹੈ । ਉਨ੍ਹਾਂ ਨੇ ਦਰਸ਼ਕਾਂ ਨੂੰ ਡਾਂਸ ਚੈਲੇਂਜ ਦਿੱਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। sukbir and baba jackon ਗਾਇਕ ਸੁਖਬੀਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗਾ ਚੁੱਕੇ ਨੇ। singer sukhbir

 
View this post on Instagram
 

A post shared by Sukhbir (@sukhbir_singer)

0 Comments
0

You may also like