ਸੁਨੰਦਾ ਸ਼ਰਮਾ ਨੇ ਰਮਣੀਕ ਅਤੇ ਸਿਮਰਿਤਾ ਨਾਲ ਗਾਇਆ ਗੀਤ, ਸੋਸ਼ਲ ਮੀਡੀਆ ‘ਤੇ ਛਾਇਆ

written by Shaminder | August 21, 2021

ਸੁਨੰਦਾ ਸ਼ਰਮਾ (Sunanda Sharma ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਰਮਣੀਕ ਅਤੇ ਸਿਮਰਿਤਾ  (Ramneek And Simrita) ਦੇ ਨਾਲ ਇਸ ਵੀਡੀਓ ‘ਚ ਸੁਨੰਦਾ ਸ਼ਰਮਾ ਰਮਣੀਕ ਅਤੇ ਸਿਮਰਿਤਾ ਦੇ ਨਾਲ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਦਾ ਵੀਡੀਓ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੋਂ ਜਣੀਆਂ ਗੀਤ ਗਾ ਕੇ ਸੁਣਾ ਰਹੀਆਂ ਹਨ ।

Sunanda sharama ,,-min

Image From Instagramਹੋਰ ਪੜ੍ਹੋ : ਜਾਣੋਂ ਉਸ ਪਾਕਿਸਤਾਨੀ ਕੁੜੀ ਬਾਰੇ ਜਿਸ ਦੇ ਗਾਣਿਆਂ ਨੇ ਬਾਲੀਵੁੱਡ ਦੀ ਫ਼ਿਲਮ ਨੂੰ ਕਵਾਇਆ ਹਿੱਟ

ਹਾਲ ਹੀ ‘ਚ ਜਾਨੀ ਦਾ ਲਿਖਿਆ ਹੋਇਆ ਗੀਤ ਉਨ੍ਹਾਂ ਨੇ ਗਾਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਹੈ ।‘ਚੋਰੀ ਚੋਰੀ’ ਟਾਈਟਲ ਹੇਠ ਆਇਆ ਇਹ ਗੀਤ ਟ੍ਰੈਂਡਿੰਗ ‘ਚ ਚੱਲ ਰਿਹਾ ਹੈ ।


ਸੁਨੰਦਾ ਸ਼ਰਮਾ ਨੂੰ ਸੰਗੀਤ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਉਹ ਆਪਣੇ ਵੱਲੋਂ ਗਾਏ ਗੀਤਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੀ ਰਹਿੰਦੀ ਸੀ । ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ।

 

0 Comments
0

You may also like