ਸੁਣੋ ਤਾਮਿਲ ਰੈਪ BADSHAH ਦੇ ਇਸ ਗੀਤ ਚ

Reported by: PTC Punjabi Desk | Edited by: PTC Buzz  |  October 06th 2017 07:45 AM |  Updated: October 06th 2017 08:26 AM

ਸੁਣੋ ਤਾਮਿਲ ਰੈਪ BADSHAH ਦੇ ਇਸ ਗੀਤ ਚ

ਪੰਜਾਬੀ ਰੈਪਰ ਤੇ ਸਵੈਗ ਦਾ ਰਾਜਾ ਬਾਦਸ਼ਾਹ ਆ ਗਏ ਨੇ ਆਪਣੇ ਨਵੇਂ ਗੀਤ ਨਾਲ ਜਿਸਦਾ ਨਾਮ ਹੈ "Let It Go" |

ਵੱਖਰੀ ਗੱਲ ਇਹ ਹੈ ਕਿ ਇਸ ਗੀਤ ਵਿਚ ਤਾਮਿਲ ਰੈਪ ਕੀਤਾ ਗਿਆ ਹੈ ਜੋ ਇਸ ਗੀਤ ਨੂੰ ਬਹੁਤ ਹੀ ਅਲੱਗ ਬਣਾ ਰਿਹਾ ਹੈ | ਕੁਝ ਹੀ ਘੰਟਿਆ 'ਚ ਇਸ ਗੀਤ ਨੂੰ ਲੱਖਾਂ ਲੋਕ ਨੇ ਸੁਣ ਲਿਆ ਹੈ | ਇਸ ਗੀਤ ਦੇ ਬੋਲ ਲਿਖਣ ਵਾਲੇ ਵੀ ਬਾਦਸ਼ਾਹ ਖੁਦ ਹੀ ਨੇ ਤੇ ਇਸਦੀ ਵੀਡੀਓ ਵੀ ਕਮਾਲ ਦੀ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network