ਤਾਪਸੀ ਪਨੂੰ ਨੇ ਆਪਣੀ ਭੈਣ ਸ਼ਗੁਨ ਨੂੰ ਜਨਮ ਦਿਨ ਦੀ ਦਿੱਤੀ ਵਧਾਈ

written by Shaminder | April 08, 2021

ਤਾਪਸੀ ਪਨੂੰ ਦੀ ਭੈਣ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਭੈਣ ਸ਼ਗੁਨ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮੇਰੀ ਪ੍ਰਤੀਭਾਗੀ, ਕੁੜੀ ਅਤੇ ਉਸ ਦਾ ਸੁਭਾਅ । ਅੱਜ ਉਸ ਦਾ ਜਨਮ ਦਿਨ ਹੈ ਜਿਸ ਨੂੰ ਉਹ ਹਰਿਮੰਦਰ ਸਾਹਿਬ ਵਿਖੇ ਮਨਾ ਰਹੀ ਹੈ,ਲ਼ਵ ਯੂ ਪੁਚੀ’ ।

Taapsee Pannu Image From Taapsee Pannu's Instagram

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਮਿਲੀ, ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਵਾਇਰਸ ਤੋਂ ਬਚਣ ਲਈ ਦਿੱਤੀ ਖ਼ਾਸ ਨਸੀਹਤ

Image From Taapse Pannu's Instagram

ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਤਾਪਸੀ ਨੂੰ ਉਨ੍ਹਾਂ ਦੀ ਭੈਣ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਤਾਪਸੀ ਪਨੂੰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।

Taapsee Pannu Image From PTC Showcase

ਉਨ੍ਹਾਂ ਦੀ ‘ਥੱਪੜ’ ਫ਼ਿਲਮ ਨੇ ਖੂਬ ਚਰਚਾ ਵਟੋਰੀ ਸੀ । ਉਹ ਜਲਦ ਹੀ ਇੱਕ ਬਾਇਓਪਿਕ ਫ਼ਿਲਮ ‘ਸ਼ਾਬਾਸ਼ ਮਿੱਠੂ’ ‘ਚ ਨਜ਼ਰ ਆਏਗੀ।

 

View this post on Instagram

 

A post shared by Taapsee Pannu (@taapsee)

ਇਸ ਫ਼ਿਲਮ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

 

View this post on Instagram

 

A post shared by Taapsee Pannu (@taapsee)

0 Comments
0

You may also like