ਹੁਣ ਤੋਂ ਹੀ ਘੋੜੇ ਦੀ ਸਵਾਰੀ ਕਰਨ ਲੱਗੇ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੇਖੋ ਤਸਵੀਰਾਂ 

Written by  Rupinder Kaler   |  November 12th 2018 05:13 AM  |  Updated: November 12th 2018 05:13 AM

ਹੁਣ ਤੋਂ ਹੀ ਘੋੜੇ ਦੀ ਸਵਾਰੀ ਕਰਨ ਲੱਗੇ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਕਰੀਨਾ ਅਤੇ ਸੈਫ ਅਲੀ ਖਾਨ ਦੇ ਬੇਟੇ ਤੈਮੂਰ ਖਾਨ ਕਿਸੇ ਸਟਾਰ ਤੋਂ ਘੱਟ ਨਹੀਂ ਹਨ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਕਿਸੇ ਨਾ ਕਿਸੇ ਸੋਸ਼ਲ ਸਾਇਟ 'ਤੇ ਵਾਇਰਲ ਹੁੰਦੀਆ ਰਹਿੰਦੀਆਂ ਹਨ । ਹੁਣ ਇੱਕ ਵਾਰ ਫਿਰ ਤੈਮੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਤੈਮੂਰ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ । ਘੋੜੇ ਦੀ ਸਵਾਰੀ ਕਰਦੇ ਹੋਏ ਤੈਮੂਰ ਕਾਫੀ ਖੁਸ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ

taimur-ali-khan taimur-ali-khan

ਇਸ ਦੌਰਾਨ ਉਹਨਾਂ ਦੀ ਨੈਨੀ ਅਤੇ ਕੇਅਰਟੇਕਰ ਵੀ ਮੌਜੂਦ ਹੈ । ਆਉਟਫਿਟ ਦੀ ਗੱਲ ਕੀਤੀ ਜਾਵੇ ਤਾਂ ਤੈਮੂਰ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ । ਇਸ ਟੀ-ਸ਼ਰਟ ਦੀ ਬੈਕ 'ਤੇ ਉਹਨਾਂ ਦਾ ਨਾਂ ਤੈਮੂਰ ਲਿਖਿਆ ਹੋਇਆ ਹੈ । ਤੈਮੂਰ ਦੀਆਂ ਇਹ ਤਸਵੀਰਾਂ ਸਭ ਦਾ ਦਿਲ ਲੁੱਟ ਰਹੀਆਂ ਹਨ । ਸੋਸ਼ਲ ਮੀਡੀਆਂ ਤੇ ਤੈਮੂਰ ਦੇ ਹਜ਼ਾਰਾਂ ਫਾਲੋਵਰ ਹਨ ਤੇ ਇਸ ਦਾ ਅੰਦਾਜ਼ਾ ਤੈਮੂਰ ਨੂੰ ਵੀ ਹੈ ।

ਹੋਰ ਵੇਖੋ :ਵਿਆਹ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਤੇ ਨਿਕ ਦੇ ਘਰ ਆਈ ਖੁਸ਼ਖਬਰੀ

taimur-ali-khan taimur-ali-khan

ਇਸੇ ਲਈ ਕੈਮਰੇ ਦੇ ਸਾਹਮਣੇ ਉਹ ਚੰਗਾ ਪੌਜ ਵੀ ਦਿੰਦੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਆਪਣੇ ਜਨਮ ਤੋਂ ਹੀ ਸਭ ਦੇ ਚਹੇਤੇ ਬਣ ਗਏ ਸਨ ਇਸੇ ਲਈ ਉਹਨਾਂ ਦੇ ਨਾਂ 'ਤੇ ਹਜ਼ਾਰਾਂ ਇੰਸਟਾਗ੍ਰਾਮ ਦੇ ਅਕਾਉਂਟ ਬਣੇ ਹੋਏ ਹਨ ।

ਹੋਰ ਵੇਖੋ :ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ

taimur-ali-khan taimur-ali-khan

ਡੇਢ ਸਾਲ ਦੇ ਤੈਮੂਰ ਕਿਸੇ ਸਟਾਰ ਤੋਂ ਘੱਟ ਨਹੀਂ ਹਨ । ਪਿਛਲੇ ਕੁਝ ਦਿਨਾਂ ਤੋਂ ਤੈਮੂਰ ਮੀਡੀਆ ਨੂੰ ਦੇਖ ਕੇ ਪੌਜ ਦਿੰਦੇ ਹਨ ਤੇ ਮੁਸਕਰਾਉਂਦੇ ਵੀ ਹਨ ।

ਹੋਰ ਵੇਖੋ :ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ

taimur-ali-khan taimur-ali-khan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network