ਤਨੁਸ਼੍ਰੀ ਦੱਤਾ ਬਾਲੀਵੁੱਡ 'ਚ ਕਰ ਰਹੀ ਹੈ ਵਾਪਸੀ, ਘਟਾਇਆ 15 ਕਿੱਲੋ ਵਜ਼ਨ

Written by  Rupinder Kaler   |  November 11th 2020 08:01 AM  |  Updated: November 11th 2020 08:01 AM

ਤਨੁਸ਼੍ਰੀ ਦੱਤਾ ਬਾਲੀਵੁੱਡ 'ਚ ਕਰ ਰਹੀ ਹੈ ਵਾਪਸੀ, ਘਟਾਇਆ 15 ਕਿੱਲੋ ਵਜ਼ਨ

ਤਨੁਸ਼੍ਰੀ ਦੱਤਾ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਵਾਪਸੀ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ 15 ਕਿੱਲੋ ਭਾਰ ਘਟਾਇਆ ਹੈ । ਤਨੁਸ਼੍ਰੀ ਦੱਤਾ ਨੇ ਆਪਣੀ ਨਵੀਂ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲੰਬੀ ਚੌੜੀ ਪੋਸਟ ਪਾਈ ਹੈ । ਇਸ ਪੋਸਟ ਵਿਚ, ਉਸਨੇ ਲਿਖਿਆ- 'ਕੁਝ ਪੁਰਾਣੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ ਮੈਂ ਐਲਏ ਵਿਚ ਇਕ ਆਈ ਟੀ ਨੌਕਰੀ ਕਰ ਰਹੀ ਹਾਂ।

Tanushree-Dutta

ਮੈਂ ਤਾਂ ਆਈ ਟੀ ਲਈ ਸਿਖਲਾਈ ਲੈ ਰਹੀ ਸੀ ਅਤੇ ਮੈਨੂੰ ਯੂਐਸ ਸਰਕਾਰ ਦੇ ਰੱਖਿਆ ਖੇਤਰ ਵਿਚ ਆਈ ਟੀ ਨੌਕਰੀ ਦਾ ਵੀ ਇਕ ਵਧੀਆ ਮੌਕਾ ਮਿਲਿਆ ਸੀ ਪਰ ਮੈਂ ਇਹਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਕਲਾਤਮਕ ਕਰੀਅਰ ਨੂੰ ਇਕ ਵਾਰ ਫਿਰ ਤੋਂ ਖੋਜ ਲਵਾਂ। ਕਿਉਂਕਿ ਮੈਂ ਇਕ ਕਲਾਕਾਰ ਹਾਂ, ਜਿਸ ਨੇ ਆਪਣੀ ਕਲਾ ਦਾ ਤਰੀਕਾ ਗੁਆ ਲਿਆ ਹੈ, ਕੁਝ ਬਹੁਤ ਭੈੜੇ ਲੋਕਾਂ ਅਤੇ ਮੁਸੀਬਤਾਂ ਦੇ ਕਾਰਨ ਜੋ ਉਨ੍ਹਾਂ ਮੈਨੂੰ ਦਿੱਤੀਆਂ ਹਨ। ਮੈਂ ਫੈਸਲਾ ਲਿਆ ਹੈ ਕਿ ਮੈਨੂੰ ਆਪਣੇ ਪੇਸ਼ੇ ਨੂੰ ਕਾਹਲੀ ਵਿਚ ਨਹੀਂ ਬਦਲਾਂਗੀ ਅਤੇ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਮੌਕਿਆਂ ਬਾਰੇ ਸੋਚਾਂਗੀ।

ਹੋਰ ਪੜ੍ਹੋ :

Tanushree-Dutta

ਬਾਲੀਵੁੱਡ ਅਤੇ ਮੁੰਬਈ ਵਿਚ ਮੇਰੀ ਬਹੁਤ ਚੰਗੀ ਪਛਾਣ ਹੈ ਇਸ ਲਈ ਮੈਂ ਵਾਪਸ ਭਾਰਤ ਆਈ ਹਾਂ। ਮੈਂ ਇੱਥੇ ਕੁਝ ਸਮੇਂ ਲਈ ਰਹਾਂਗੀ ਅਤੇ ਕੁਝ ਦਿਲਚਸਪ ਪ੍ਰੋਜੈਕਟਾਂ ਵਿੱਚ ਕੰਮ ਕਰਾਂਗੀ। ਬਾਲੀਵੁੱਡ ਵਿੱਚ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਰੂਪ ਵਿੱਚ ਮੈਨੂੰ ਬਹੁਤ ਸਾਰਾ ਕੰਮ ਮਿਲ ਰਿਹਾ ਹੈ। ਮੈਂ ਤਿੰਨ ਵੱਡੇ ਦੱਖਣੀ ਫਿਲਮ ਮੈਨੇਜਰਾਂ ਦੇ ਸੰਪਰਕ ਵਿੱਚ ਹਾਂ ਜੋ ਮੇਰੇ ਲਈ ਦੱਖਣ ਦੇ ਵੱਡੇ ਪ੍ਰੋਜੈਕਟਾਂ ਦੀ ਭਾਲ ਕਰ ਰਹੇ ਹਨ। ਇਸਦੇ ਨਾਲ ਹੀ, ਮੈਂ ਮੁੰਬਈ ਦੇ 13 ਕਾਸਟਿੰਡ ਦਫਤਰਾਂ ਨਾਲ ਵੀ ਸੰਪਰਕ ਵਿੱਚ ਹਾਂ।

Tanushree-Dutta

ਉਦਯੋਗ ਦੀਆਂ ਕੁਝ ਸ਼ਕਤੀਸ਼ਾਲੀ ਅਤੇ ਵੱਡੀਆਂ ਸ਼ਖਸੀਅਤਾਂ ਚੁੱਪ ਚਾਪ ਮੇਰਾ ਸਮਰਥਨ ਕਰ ਰਹੀਆਂ ਹਨ, ਕਿਉਂਕਿ ਉਹ ਸੱਚ ਨੂੰ ਜਾਣਦੇ ਹਨ ਅਤੇ ਮੇਰੇ ਸ਼ੁਭਚਿੰਤਕ ਹਨ। ਮੈਂ ਪ੍ਰੋਜੈਕਟ ਵਿਚ ਮੁੱਖ ਭੂਮਿਕਾ ਲਈ ਕਈ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਵੀ ਗੱਲ ਕਰ ਰਹੀ ਹਾਂ। ਮਹਾਂਮਾਰੀ ਦੇ ਕਾਰਨ ਸ਼ੂਟਿੰਗ ਦੀਆਂ ਤਾਰੀਖਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਇਸ ਲਈ ਮੈਂ ਕੋਈ ਠੋਸ ਐਲਾਨ ਕਰਨ ਦੇ ਯੋਗ ਨਹੀਂ ਹਾਂ। ਮੈਂ ਹਾਲ ਹੀ ਵਿੱਚ ਇੱਕ ਵਪਾਰਕ ਇਸ਼ਤਿਹਾਰ ਸ਼ੂਟ ਕੀਤਾ ਹੈ। ਮੈਂ ਚੰਗੀ ਦਿਖ ਰਹੀ ਹਾਂ, ਮੇਰਾ ਵਿਸ਼ਵਾਸ ਵਾਪਸ ਆ ਰਿਹਾ ਹੈ ਕਿਉਂਕਿ ਮੈਂ 15 ਕਿੱਲੋ ਭਾਰ ਘੱਟ ਕੀਤਾ ਹੈ। ਉਦਯੋਗ ਦੇ ਲੋਕਾਂ ਵਿਚ ਮੇਰੀ ਵਾਪਸੀ ਬਾਰੇ ਵੀ ਜ਼ਬਰਦਸਤ ਵਿਚਾਰ ਵਟਾਂਦਰੇ ਹੋ ਰਹੇ ਹਨ’।

 

View this post on Instagram

 

The big secret of my 15 kg weight loss as many have been asking is intermittent fasting on alternate days! People on social media are just going berserk wondering what happened to me and how I lost so much. Well, Rome was not built in a day neither was my body. Took a year to get to this. So here it is folks; Along with a good healthy diet and regular exercise I'm following a holistic lifestyle. I start my week with a full day monday fast ( Shiva devotee! ) and live a holistic, organic, ayurvedic lifestyle the rest of week. I started this fast and a few other changes after I visited Mahakaleshwar last year. I consume eggs, non veg and dairy sometimes but mostly remain vegan. I let my spirit decide what to put in my body. I dont drink, smoke or do anything that harms my body and reduces its capacity to heal naturally. I drink lots of water except if I'm doing a full fast. I cheat sometimes on my daily routine once every few weeks for few days but jump right back in to discipline. Start my day with hot water n lemon, and end with a cup of hot green tea after dinner. Dinner is always before 8 or 9 pm latest. 30-40 min walk and 30-40 min of weight training or yoga almost everyday. Lots of fresh juices to keep energy levels up and lots of detox teas and green teas all day. I pray and meditate 3 times daily as has been my habit for years through many different religions, and despite my life circumstances try to keep a smile on my face and help others as much as I can. It's my whole lifestyle and a 360 degree attitude shift that has contributed to this positive change. There is no magic, no miracle, no secret so to say just a realization that I wanted the change so bad that I was willing to give up on a few things that were not serving me anymore. Certain attitudes, certain food habits and certain thought and habit patterns had lived out their expiry. Last but not the least someone up there surely loves me enough to keep giving me second chances in life to correct all the wrongs that I have endured! So this is His grace and His love manifest as my transformed body and soul. Still more to go...work in progress folks! Need ur support, love and prayers too. Xoxo

A post shared by Tanushree Dutta (@iamtanushreeduttaofficial) on

 

 

View this post on Instagram

 

Yesterday while shooting an advertisement for a salon! #backtowork #glamavtar #awesomeness

A post shared by Tanushree Dutta (@iamtanushreeduttaofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network