ਮੁਨਮੁਨ ਦੱਤਾ ਨੂੰ ਡੇਟ ਕਰਨ ਦੀਆਂ ਖ਼ਬਰਾਂ ’ਤੇ ਟੱਪੂ ਉਰਫ ਰਾਜ ਨੇ ਕੱਢੀ ਭੜਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਦਿਲ ਦਾ ਹਾਲ

written by Rupinder Kaler | September 14, 2021

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਵਿੱਚ ਬਬੀਤਾ ਜੀ ਯਾਨੀ ਮੁਨਮੁਨ ਦੱਤਾ (munmun dutta) ਦੇ ਨਾਲ ਅਫੇਅਰ ਦੀਆਂ ਖ਼ਬਰਾਂ ਤੇ ਟੱਪੂ ਉਰਫ ਰਾਜ ਅਨਾਦਕਟ (tappu, raj anadkat) ਦਾ ਬਿਆਨ ਵੀ ਸਾਹਮਣੇ ਆ ਗਿਆ ਹੈ । ਇਸ ਤੋਂ ਪਹਿਲਾਂ ਮੁਨਮੁਨ ਦੱਤਾ (munmun dutta)  ਨੇ ਵੀ ਇੱਕ ਓਪਨ ਲੈਟਰ ਦੇ ਜਰੀਏ ਮੀਡੀਆ ਨੂੰ ਉਹਨਾਂ ਦੀ ਪੱਤਰਕਾਰਿਤਾ ਲਈ ਫਟਕਾਰ ਲਗਾਈ ਸੀ । ਇਸ ਸਭ ਦੇ ਚਲਦੇ ਟੱਪੂ (tappu, raj anadkat)  ਨੇ ਵੀ ਇੱਕ ਓਪਨ ਲੈਟਰ ਲਿਖ ਕੇ ਆਪਣੀ ਭੜਾਸ ਕੱਢੀ ਹੈ ।

babita and tappu-min Pic Courtesy: Instagram

ਹੋਰ ਪੜ੍ਹੋ :

ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

Babita ji and Tappu pp-min Pic Courtesy: Instagram

ਟੱਪੂ (tappu, raj anadkat)  ਨੇ ਲਿਖਿਆ ਹੈ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇਸ ਦੀ ਵਜ੍ਹਾ ਨਾਲ ਪੈਣ ਵਾਲੇ ਪ੍ਰਭਾਵਾਂ ਬਾਰੇ ਸੋਚ ਲੈਣਾ ਚਾਹੀਦਾ ਹੈ । ਟੱਪੂ (tappu, raj anadkat)  ਨੇ ਲਿਖਿਆ ਹੈ ‘ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਮੇਰੇ ਬਾਰੇ ਲਿਖ ਰਹੇ ਹਨ , ਆਪਣੀਆਂ   ਬਣਾਈਆਂ ਗਈਆਂ ਝੂਠੀਆਂ ਗੱਲਾਂ ਨਾਲ ਮੇਰੀ ਜ਼ਿੰਦਗੀ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਰਾ ਸੋਚੋ ।

 

View this post on Instagram

 

A post shared by Raj Anadkat (@raj_anadkat)

ਉਹ (tappu, raj anadkat)   ਵੀ ਮੇਰੀ ਸਹਿਮਤੀ ਦੇ ਬਿਨ੍ਹਾ …ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਦੀ ਕ੍ਰੇਟੀਵਿਟੀ ਕਿਸੇ ਹੋਰ ਥਾਂ ਤੇ ਲਗਾਉਣ ਦੀ ਬੇਨਤੀ ਕਰਦਾ ਹਾਂ …ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲੇਗੀ । ਰੱਬ ਸਦਬੁੱਧੀ ਦੇਵੇ’ । ਟੱਪੂ ਦੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like