3 ਜੁਲਾਈ ਨੂੰ ‘ਹਾਲੀਵੁੱਡ ਇੰਨ ਪੰਜਾਬੀ’ ‘ਚ ਦੇਖੋ ‘ਟਰਮੀਨੇਟਰ 3-ਰਾਈਜ਼ ਆਫ਼ ਦਾ ਮਸ਼ੀਨਸ’ ਫ਼ਿਲਮ

written by Lajwinder kaur | July 02, 2021

ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ ।

ptc punjabi

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਯਾਦ ਆਈ ਆਪਣੀ ਸਹੇਲੀਆਂ ਦੀ, ਪੋਸਟ ਪਾ ਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਹੋਰ ਪੜ੍ਹੋ : ਜਗਜੀਤ ਸੰਧੂ ਨੇ ਸਾਂਝੀਆਂ ਕੀਤੀਆਂ ਆਪਣੀ ਗੰਭੀਰ ਲੁੱਕ ਦੇ ਨਾਲ ਸਟਾਈਲਿਸ਼ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

inside image of terminator 3

ਇਸ ਵਾਰ ਫ਼ਿਲਮ ‘ਟਰਮੀਨੇਟਰ 3-ਰਾਈਜ਼ ਆਫ਼ ਦਾ ਮਸ਼ੀਨਸ’ ਨੂੰ ਵਿਖਾਇਆ ਜਾਵੇਗਾ। ਜਿਸ ‘ਚ ਦੇਖਣ ਨੂੰ ਮਿਲੇਗਾ ਸੁਪਰ ਐਕਸ਼ਨ ਤੇ ਥ੍ਰੀਲ । ਸੋ 3 ਜੁਲਾਈ ਨੂੰ ਦੇਖੋ 'Hollywood In Punjabi' ‘ਚ ਇਹ ਖ਼ਾਸ ਮੂਵੀ।

inside image of ptc punjabi movie

ਸੋ ਦੇਖਣਾ ਨਾ ਭੁੱਲਣਾ ‘ਟਰਮੀਨੇਟਰ 3-ਰਾਈਜ਼ ਆਫ਼ ਦਾ ਮਸ਼ੀਨਸ’ ਇਸ ਸ਼ਨੀਵਾਰ ਰਾਤ 9:00 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਪਹਿਲਾਂ ਵੀ ਕਈ ਹਾਲੀਵੁੱਡ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। ਆਉਣ ਵਾਲੇ ਸਮੇਂ ‘ਚ ਕਈ ਹੋਰ ਹਾਲੀਵੁੱਡ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ ਨੇ।

 

You may also like