ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਏਅਰਪੋਰਟ ‘ਤੇ ਬੋਲਡ ਅੰਦਾਜ਼ ‘ਚ ਆਈ ਨਜ਼ਰ

written by Shaminder | September 21, 2021

ਟੀਵੀ ਅਦਾਕਾਰਾ ਅਤੇ ਬਿੱਗ ਬੌਸ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਨ ਵਾਲੀ ਉਰਫ਼ੀ ਜਾਵੇਦ (Urfi Javed ) ਅਕਸਰ ਆਪਣੀ ਡ੍ਰੈਸਿੰਗ ਸੈਂਸ ਕਾਰਨ ਚਰਚਾ ‘ਚ ਰਹਿੰਦੀ ਹੈ। ਬੀਤੇ ਦਿਨੀਂ ਉਹ ਏਅਰਪੋਰਟ ‘ਤੇ ਆਪਣੀ ਬ੍ਰਾ ਫਲਾਂਟ ਕਰਦੀ ਦਿਖਾਈ ਦਿੱਤੀ ਸੀ ਅਤੇ ਹੁਣ ਉਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਨੂੰ ਹੀ ਪਾਰ ਕਰ ਦਿੱਤਾ ਹੈ । ਏਅਰਪੋਰਟ ‘ਤੇ ਇੱਕ ਵਾਰ ਮੁੜ ਤੋਂ ਉਹ ਅਜੀਬੋ ਗਰੀਬ ਆਊਟ ਫਿੱਟ ‘ਚ ਨਜ਼ਰ ਆਈ ਅਤੇ ਆਪਣੇ ਆਊਟ ਫਿੱਟ ਨੂੰ ਫਲਾਂਟ ਕਰਦੀ ਦਿਖਾਈ ਦਿੱਤੀ ।

Urfi, -min Image From Instagram

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

ਇਸ ਅਜੀਬੋ ਗਰੀਬ ਆਊਟ ਫਿੱਟ ‘ਚ ਉਸ ਦਾ ਬੋਲਡ ਅਵਤਾਰ ਦੇਖਣ ਨੂੰ ਮਿਲਿਆ । ਦਰਅਸਲ ਜਿਹੜਾ ਨਵਾਂ ਲੁੱਕ ਉਸ ਦਾ ਵਾਇਰਲ ਹੋੋਇਆ ਹੈ , ਉਸ ‘ਚ ਉਰਫੀ ਆਪਣੀ ਪੈਂਟ ਦਾ ਬਟਨ ਖੋਲ ਕੇ ਪਹੁੰਚੀ ਸੀ ।

 

View this post on Instagram

 

A post shared by Voompla (@voompla)

ਇਸ ਤਰ੍ਹਾਂ ਦੇ ਰਵੱਈਏ ਨੂੰ ਲੈ ਕੇ ਉਸ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਆਮ ਲੋਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

urfi,, -min Image From Instagram

ਉਰਫੀ ਜਾਵੇਦ ਦੇ ਇਸ ਵੀਡੀਓ ਨੂੰ ਵੁੰਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।ਉਰਫੀ ਦੇ ਇਸ ਵੀਡੀਓ ‘ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ । ਕੋਈ ਉਸ ਨੂੰ ਟ੍ਰੋਲ ਕਰ ਰਿਹਾ ਹੈ ਅਤੇ ਕੋਈ ਉਰਫੀ ਦੇ ਇਸ ਬੋਲਡ ਅੰਦਾਜ਼ ਦੀ ਤਾਰੀਫ ਕਰ ਰਿਹਾ ਹੈ ।

 

0 Comments
0

You may also like