ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਜੋੜੀ ਇੱਕ ਵਾਰ ਫਿਰ ਇਸ ਗੀਤ ਵਿੱਚ ਆਵੇਗੀ ਨਜ਼ਰ

written by Rupinder Kaler | February 12, 2021

ਸ਼੍ਰੇਯਾ ਘੋਸ਼ਾਲ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੀ ਹੈ । ਹਾਲ ਹੀ ਵਿੱਚ ਉਸ ਦੇ ਗੀਤ 'ਅੰਗਨਾ ਮੋਰੇ' ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਪਰ ਹੁਣ ਉਹ ਇੱਕ ਹੋਰ ਗੀਤ 'Habit' ਵਿੱਚ ਨਜ਼ਰ ਆਉਣ ਵਾਲੀ ਹੈ ਜਿਸ ਦਾ ਉਸ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

Good News For #SidNaz Fans! Sidharth, Shehnaz To Feature Together In More Music Videos

ਹੋਰ ਪੜ੍ਹੋ :

ਜੈਜ਼ੀ ਬੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਕੀਤੀ ਸਾਂਝੀ

ਮਾਧੁਰੀ ਦੀਕਸ਼ਿਤ ਇਸ ਬੱਚੇ ਦਾ ਵੀਡੀਓ ਦੇਖ ਕੇ ਏਨੀਂ ਪ੍ਰਭਾਵਿਤ ਹੋਈ ਕਿ ਕਰ ਦਿੱਤਾ ਵੱਡਾ ਐਲਾਨ

ਇਸ ਗਾਣੇ 'ਚ ਬਿਗ ਬੌਸ ਦੀ ਹਿੱਟ ਜੋੜੀ ਸਿਡਨਾਜ਼ ਯਾਨੀ ਕਿ ਸ਼ਹਿਨਾਜ਼ ਤੇ ਸਿਧਾਰਥ ਨੂੰ ਫ਼ੀਚਰ ਕੀਤਾ ਗਿਆ ਹੈ। ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਸ਼੍ਰੇਯਾ ਘੋਸ਼ਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਬਹੁਤ ਪਸੰਦ ਹੈ ਦੋਹਾਂ ਦੀ ਲੋਕਪ੍ਰਿਯਤਾ ਦਾ ਕਾਫੀ ਇਹਸਾਸ ਹੋਇਆ ਹੈ ਤੇ ਦੋਵੇ ਕਾਫੀ ਹੱਦ ਤੱਕ ਰੀਅਲ ਲਗਦੇ ਹਨ।

ਇਸ ਦੇ ਨਾਲ ਹੀ ਸ਼੍ਰੇਯਾ ਨੇ ਕਿਹਾ ਕਿ ਲੋਕ ਦੋਵਾਂ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਮੈਂ ਦੋਵਾਂ ਦੇ ਬੇਹਤਰ ਭਵਿੱਖ ਲਈ ਦੁਆ ਕਰਦੀ ਹਾਂ। ਗੀਤ ਦੀ ਗੱਲ ਕੀਤੀ ਜਾਵੇ ਤ ਾਂ 'Habit' ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ।

0 Comments
0

You may also like