Advertisment

ਲਾੜੀ ਨੂੰ ਦੇਖ ਕੇ ਭਾਵੁਕ ਹੋ ਗਿਆ ਲਾੜਾ, ਰੋ-ਰੋ ਕੇ ਹੋਇਆ ਬੁਰਾ ਹਾਲ

author-image
By Rupinder Kaler
New Update
ਲਾੜੀ ਨੂੰ ਦੇਖ ਕੇ ਭਾਵੁਕ ਹੋ ਗਿਆ ਲਾੜਾ, ਰੋ-ਰੋ ਕੇ ਹੋਇਆ ਬੁਰਾ ਹਾਲ
Advertisment
ਵਿਆਹਾਂ ਦੇ ਸੀਜ਼ਨ ਵਿੱਚ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Wedding Video)  ਹੁੰਦਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਜਾਂ ਤਾਂ ਲੋਕ ਹੱਸਣ ਲੱਗ ਜਾਂਦੇ ਹਨ ਜਾਂ ਇਮੋਸ਼ਨਲ ਹੋ ਜਾਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ (Viral Video)  ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਭਾਵੁਕ ਹੋ ਰਹੇ ਹਨ । publive-image ਹੋਰ ਪੜ੍ਹੋ :
Advertisment
ਬਾਲੀਵੁੱਡ ਫ਼ਿਲਮ ‘83’ ਦੀ ਰਿਲੀਜ਼ ਡੇਟ ਦਾ ਐਲਾਨ, ਕਈ ਪੰਜਾਬੀ ਸਿਤਾਰੇ ਵੀ ਆਉਣਗੇ ਨਜ਼ਰ publive-image ਇਸ ਵੀਡੀਓ (Wedding Video) ਵਿੱਚ ਲਾੜਾ ਸਟੇਜ ਤੇ ਖੜਾ ਹੁੰਦਾ ਹੈ, ਜਿਵੇਂ ਹੀ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਲਾੜਾ ਰੋਣ ਲੱਗ ਜਾਦਾ ਹੈ । ਵੀਡੀਓ (Viral Video)  ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲਾੜੀ ਵਰਮਾਲਾ ਦੀ ਰਸਮ ਲਈ ਐਂਟਰੀ ਲੈਂਦੀ ਹੈ ਤਾਂ ਲਾੜੀ ਨੂੰ ਦੇਖ ਕੇ ਲਾੜਾ ਇਮੋਸ਼ਨਲ ਹੋ ਜਾਦਾ ਹੈ ।
 
View this post on Instagram
 

A post shared by Richa Namish Gambhir (@richaverma._)

ਲਾੜੇ ਨੂੰ ਦੇਖ ਕੇ ਵਿਆਹ ਵਿੱਚ ਆਏ ਮਹਿਮਾਨ ਵੀ ਇਮੋਸ਼ਨਲ ਹੋ ਜਾਂਦੇ ਹਨ । ਇਹ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ । ਇਸ ਵੀਡੀਓ (Viral Video)  ਤੇ ਲੋਕਾਂ ਦਾ ਪ੍ਰਤੀਕਰਮ ਵੀ ਦੇਖਣ ਨੂੰ ਮਿਲ ਰਿਹਾ ਲੈ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment