5 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਸ਼ੋਅ 'Stand up te Paao Khapp', ਕਾਮੇਡੀਅਨ ਪਰਵਿੰਦਰ ਸਿੰਘ ਬਿਖੇਰਨਗੇ ਹਾਸਿਆਂ ਦੇ ਰੰਗ

written by Lajwinder kaur | July 04, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਬਹੁਤ ਜਲਦ ਇੱਕ ਹੋਰ ਨਵਾਂ ਕਾਮੇਡੀ ਸ਼ੋਅ ਲੈ ਕੇ ਆ ਰਿਹਾ ਹੈ। ਹਾਸਿਆਂ ਦਾ ਪੂਰਾ ਡੋਜ਼ ਮਿਲੇਗਾ ਨਵੇਂ ਕਾਮੇਡੀ ਸ਼ੋਅ Stand up te Paao Khapp ਦੇ ਨਾਲ। ptc punjabi ਹੋਰ ਪੜ੍ਹੋ : ਦਿਲਾਂ ਨੂੰ ਸਕੂਨ ਦੇ ਰਿਹਾ ਹੈ ਗਾਇਕ ਜਸਬੀਰ ਜੱਸੀ ਦਾ ‘ਹੀਰ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਹੋਰ ਪੜ੍ਹੋ : ‘ਕਿਸੇ ਖ਼ਾਸ ਮੰਜ਼ਿਲ ਲਈ ਸਫਰ ਸੌਖਾ ਨਹੀਂ ਹੁੰਦਾ’-ਹਰਦੀਪ ਗਰੇਵਾਲ, ਇਹ ਤਸਵੀਰਾਂ ਕਰ ਰਹੀਆਂ ਨੇ ਹਰ ਇੱਕ ਨੂੰ ਹੈਰਾਨ
ptc new show comedy ਇਸ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ ਆਉਣ ਵਾਲੇ ਸੋਮਵਾਰ ਯਾਨੀਕਿ 5 ਜੁਲਾਈ ਨੂੰ। ਦਰਸ਼ਕ ਇਸ ਸ਼ੋਅ ਦਾ ਅਨੰਦ ਰਾਤ 8.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਨੇ। parvider singh comedy ਇਸ ਸ਼ੋਅ ਨੂੰ ਹੋਸਟ ਕਰ ਰਹੇ ਨੇ ਕਾਮੇਡੀ ਜਗਤ ਦੇ ਨਾਮੀ ਕਾਮੇਡੀਅਨ ਪਰਵਿੰਦਰ ਸਿੰਘ  (Parvinder Singh)। ਇਸ ਤਣਾਅ ਨਾਲ ਭਰੀ ਜ਼ਿੰਦਗੀ ‘ਚ ਹਾਸਿਆਂ ਦੇ ਰੰਗ ਬਿਖੇਰੇਗਾ ਇਹ ਸ਼ੋਅ । ਦਰਸ਼ਕ ਇਸ ਨਵੇਂ ਕਾਮੇਡੀ ਸ਼ੋਅ ਦਾ ਅਨੰਦ ਸੋਮਵਾਰ ਤੋਂ ਵੀਰਵਾਰ ਤੱਕ ਲੈ ਸਕਣਗੇ। ਦਰਸ਼ਕ ਵੀ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸੁਕ ਨੇ। stand up te paao khapp new comedy show ਸੋ ਦੇਖਣਾ ਨਾ ਭੁੱਲਣਾ ਇਸ ਸੋਮਵਾਰ ਨੂੰ ਰਾਤ 8.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਕਾਮੇਡੀ ਸ਼ੋਅ ‘Stand up te Paao Khapp’ । ਇਸ ਤੋਂ ਇਲਾਵਾ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਬਹੁਤ ਸਾਰੇ ਸ਼ੋਅ ਪੀਟੀਸੀ ਪੰਜਾਬੀ ਉੱਤੇ ਚਲਾਏ ਜਾਂਦੇ ਨੇ।  

0 Comments
0

You may also like