ਲੌਂਗ ਲਾਚੀ ਦਾ ਇਕ ਹੋਰ ਸ਼ਾਨਦਾਰ ਗੀਤ "ਚਿੜੀ ਬਲੌਰੀ" (Chidi Blauri ) ਹੋਇਆ ਰਿਲੀਜ਼

Reported by: PTC Punjabi Desk | Edited by: Gopal Jha  |  March 02nd 2018 01:09 PM |  Updated: March 02nd 2018 01:12 PM

ਲੌਂਗ ਲਾਚੀ ਦਾ ਇਕ ਹੋਰ ਸ਼ਾਨਦਾਰ ਗੀਤ "ਚਿੜੀ ਬਲੌਰੀ" (Chidi Blauri ) ਹੋਇਆ ਰਿਲੀਜ਼

ਲੌਂਗ ਲਾਚੀ ਦਾ ਹਰ ਇਕ ਦਾਅ ਸਿੱਦਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ, ਪਹਿਲਾ ਟ੍ਰੇਲਰ ਰਿਲੀਜ਼ ਹੋਇਆ ਉਹ ਸੁਪਰ ਹਿੱਟ , ਫਿਰ ਟਾਈਟਲ ਟਰੈਕ ਰਿਲੀਜ਼ ਹੋਇਆ ਉਹ ਵੀ ਸੁਪਰ ਡੁਪਰ ਹਿੱਟ, ਅੱਖੀਆਂ ਨਾਰ ਦੀਆਂ ਨੂੰ ਵੀ ਲੋਕਾਂ ਨੇ ਖੂਬ ਪਸੰਦ ਕਿੱਤਾ ਤੇ ਹੁਣ "ਚਿੜੀ ਬਲੌਰੀ Chidi Blauri" ਦਾ ਖੁਮਾਰ ਸਾਰੀਆਂ ਦੇ ਦਿਰ ਚੜ੍ਹ ਕੇ ਬੋਲ ਰਿਹਾ ਹੈ | ਵੈਸੇ ਜੋ ਵੀ ਕਹੋ ਅੰਬਰਦੀਪ ਸਿੰਘ ਦੀ ਕਿਸਮਤ ਹੈ ਬਹੁਤ ਕਮਾਲ ਦੀ, ਮੇਹਨਤ ਤਾਂ ਉਹਨਾਂ ਦੇ ਹਰ ਇਕ ਕੰਮ ਦੇ ਵਿਚ ਨਜ਼ਰ ਆਉਂਦੀ ਹੀ ਹੈ, ਪਰ ਕਹਿੰਦੇ ਨੇ ਨਾ ਕੀ ਜੇ ਕਿਸਮਤ ਸਾਥ ਨਾ ਦਵੇ ਤੇ ਕੋਈ ਵੀ ਕੰਮ ਮੁਮਕਿਨ ਨਹੀਂ, ਹੁਣ ਗਾਣੇ ਦੀ ਗੱਲ ਕਰੀਏ ਤੇ ਗਾਣਾ ਬੋਹਤ ਹੀ ਕਮਾਲ ਦਾ ਹੈ | ਇਸ ਗੀਤ ਨੂੰ ਮਨਤ ਨੂਰ ਤੇ ਐਮੀ ਵਿਰਕ Ammy Virk ਨੇ ਬੋਹਤ ਹੀ ਕਮਾਲ ਦਾ ਗਾਇਆ ਹੈ |

ਇਹ ਪੰਜਾਬੀ ਫ਼ਿਲਮਾਂ ਦੀ ਦੇਣ ਹੈ ਜੋ ਡਿਉਟ ਸੋੰਗਸ ਦੀ ਇਮਪੋਰਟੈਂਸ ਇਕ ਬਾਰ ਫੇਰ ਤੋਂ ਵੱਧ ਗਈ ਹੈ, ਚਿੜੀ ਬਲੌਰੀ ਡਿ ਗੱਲ ਕਰੀਏ ਤੇ ਇਸ ਗੀਤ ਦਾ ਮਿਊਜ਼ਿਕ ਦਿਤਾ ਹੈ ਗੁਰਮੀਤ ਸਿੰਘ ਨੇ ਤੇ ਗੀਤ ਨੂੰ ਲਿਖਿਆ ਹੈ ਹਰਮਨਜੀਤ ਨੇ | ਸੋ ਅਸੀਂ ਤਾਂ ਇਹ ਕਹਾਂਗੇ ਕੀ ਗੀਤ ਨੂੰ ਸੁਣੋ ਤੇ ਇੰਜੋਯ ਕਰ |

Edited By: Gourav Kochhar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network