ਸ਼ਾਹਰੁਖ ਖ਼ਾਨ ਅਤੇ ਕਾਜੋਲ ਤੋਂ ਇਸ ਕਰਕੇ ਸ਼ਿਲਪਾ ਸ਼ੈੱਟੀ ਕਰਦੀ ਸੀ ਈਰਖਾ, ਜਾਣੋ ਪੂਰਾ ਕਿੱਸਾ

written by Shaminder | June 17, 2021

ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਏਨੀਂ ਦਿਨੀਂ ਉਹ ਆਪਣੇ ਰਿਆਲਟੀ ਸ਼ੋਅਜ਼ ‘ਚ ਬਿਜ਼ੀ ਹਨ । ਪਰ ਅਜਿਹੇ ‘ਚ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਕੱਢ ਹੀ ਲੈਂਦੀ ਹੈ। ਸ਼ਿਲਪਾ ਸ਼ੈੱਟੀ ਨੇ ਇੱਕ ਰਿਆਲਟੀ ਸ਼ੋਅ ਦੌਰਾਨ ਖੁਲਾਸਾ ਕੀਤਾ ਹੈ ਕਿ ਸ਼ਾਹਰੁਖ ਅਤੇ ਕਾਜੋਲ ਦੇ ਕਾਰਨ ਉਨ੍ਹਾਂ ਨੂੰ ਬੜੀ ਹੀ ਜੈਲਸੀ ਹੁੰਦੀ ਹੈ । Kajol ਹੋਰ ਪੜ੍ਹੋ : ਐਂਟਰਟੇਨਮੈਂਟ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਇਸ ਪ੍ਰਸਿੱਧ ਅਦਾਕਾਰਾ ਦਾ ਹੋਇਆ ਦਿਹਾਂਤ 
shahrukhkhan ਕਿਉਂਕਿ ਫ਼ਿਲਮ ਬਾਜ਼ੀਗਰ ‘ਚ ‘ਯੇ ਕਾਲੀ ਕਾਲੀ ਆਂਖੇ’ ਦੇ ੳੇੁੱਤੇ ਉਨ੍ਹਾਂ ਨੂੰ ਪਰਫਾਰਮ ਕਰਨ ਦਾ ਮੌਕਾ ਨਹੀਂ ਮਿਲਿਆ । ਕਿਉਂਕਿ ਇਹ ਗੀਤ ਉਸ ਸਮੇਂ ਦਾ ਹਿੱਟ ਗੀਤ ਸੀ । ਉਹ ਇਸ ਗੀਤ ਦਾ ਹਿੱਸਾ ਬਣਨਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਹੋ ਸਕਿਆ । Shilpa Shetty 1993 ‘ਚ ਆਈ ਇਸ ਫ਼ਿਲਮ ਦੇ ਗੀਤ ਨੂੰ ਕਾਜੋਲ ਅਤੇ ਸ਼ਾਹਰੁਖ ਖ਼ਾਨ ‘ਤੇ ਫ਼ਿਲਮਾਇਆ ਗਿਆ ਸੀ । ਇੱਕ ਰਿਆਲਟੀ ਸ਼ੋਅ ਦੇ ਦੌਰਾਨ ਸ਼ਿਲਪਾ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ।ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਪਰੇਸ਼ ਰਾਵਲ ਦੇ ਨਾਲ ਫ਼ਿਲਮ ‘ਹੰਗਾਮਾ-2’ ‘ਚ ਨਜ਼ਰ ਆਏਗੀ ।  

0 Comments
0

You may also like