ਗਾਇਕ ਨਿੰਜਾ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵੀਡੀਓ ਵਾਇਰਲ

written by Rupinder Kaler | April 09, 2021 11:04am

ਗਾਇਕ ਨਿੰਜਾ ਆਪਣੀ ਗਾਇਕੀ ਕਰਕੇ ਹਰ ਇੱਕ ਦੇ ਦਿਲ ਤੇ ਰਾਜ ਕਰਦੇ ਹਨ । ਉਹਨਾਂ ਦਾ ਹਰ ਗੀਤ ਸੁਪਰ ਹਿੱਟ ਹੁੰਦਾ ਹੈ । ਇਸ ਸਭ ਦੇ ਚਲਦੇ ਉਹਨਾਂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਫੋਕ ਰੰਗ ਪੇਸ਼ ਕਰਦੇ ਨਜ਼ਰ ਆ ਰਹੇ ਹਨ ।

image from ninja's instagram

ਹੋਰ ਵੇਖੋ :

ਨੇਹਾ ਕੱਕੜ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ

image from ninja's instagram

ਨਿੰਜਾ ਨੇ 'ਵੰਝਲੀ ਵਜਾ' ਗੀਤ ਨੂੰ ਆਪਣੇ ਅੰਦਾਜ਼ 'ਚ ਗਾਇਆ ਹੈ। ਪੰਜਾਬੀ ਸਿੰਗਰ ਨਿੰਜਾ ਦਾ ਇਹ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫੋਕ ਗੀਤ 'ਵੰਝਲੀ ਵਜਾ' ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ 'ਅੰਗਰੇਜ਼' ਦਾ ਗੀਤ ਹੈ।

image from ninja's instagram

ਗਾਇਕ ਨਿੰਜਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਦਤ, ਰੋਈ ਨਾਂ, ਠੋਕਦਾ ਰਿਹਾ , ਲਾਇੰਸੈਂਸ, ਹਵਾ ਦੇ ਵਰਕੇ, ਉਹ ਕਿਉਂ ਨਹੀਂ ਜਾਨ ਸਕੇ ਅਤੇ ਦਿਲ ਵਰਗੇ ਕਈ ਹਿੱਟ ਗੀਤ ਦਿੱਤੇ ਹਨ ।

 

View this post on Instagram

 

A post shared by NINJA (@its_ninja)

 

View this post on Instagram

 

A post shared by NINJA (@its_ninja)

You may also like