ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ‘ਚ ਹਾਸੇ ਦੇ ਠਹਾਕੇ ਲਗਾਉਣਗੇ ਕਾਮੇਡੀਅਨ ਗੁਰਲਾਭ ਸਿੰਘ ਤੇ ਹੋਸਟ ਪਰਵਿੰਦਰ ਸਿੰਘ

written by Lajwinder kaur | July 19, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇਹ ਸਮਾਂ ਕਿੰਨਾ ਤਣਾਅ ਭਰਿਆ ਚੱਲ ਰਿਹਾ ਹੈ। ਆਪਣੇ ਦਰਸ਼ਕਾਂ ਨੂੰ ਕੁਝ ਰਾਹਤ ਦੇ ਪਲ ਦੇ ਰਹੇ ਨੇ ਪੀਟੀਸੀ ਪੰਜਾਬੀ ਵਾਲੇ। ਜੀ ਹਾਂ ਪੀਟੀਸੀ ਪੰਜਾਬੀ ਦਾ ਨਵਾਂ ਕਾਮੇਡੀ ਸ਼ੋਅ ‘Stand up te Paao Khapp’ ਜੋ ਕਿ ਖੂਬ ਸੁਰਖੀਆਂ ਵਟੋਰ ਰਿਹਾ ਹੈ।

ptc punjabi

ਹੋਰ ਪੜ੍ਹੋ : ਬੱਬੂ ਮਾਨ ਤੋਂ ਲੈ ਕੇ ਰੇਸ਼ਮ ਸਿੰਘ ਅਨਮੋਲ ਨੇ ਕਿਸਾਨੀ ਸੰਘਰਸ਼ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਇਸ ਸਰਦਾਰ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

ਹੋਰ ਪੜ੍ਹੋ : ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਕਰਵਾਇਆ ਪਿਆਰਾ ਜਿਹਾ ਫੋਟੋਸ਼ੂਟ, ਤੀਜੀ ਧੀ ਹੋਈ ਸੱਤ ਮਹੀਨਿਆਂ ਦੀ

 

ptc punjabi new show standup te paao khapp

ਜੀ ਹਾਂ ਅਜਿਹਾ ਕਾਮੇਡੀ ਸ਼ੋਅ ਜੋ ਕਿ ਦਰਸ਼ਕਾਂ ਨੂੰ ਹਾਸਿਆਂ ਦੇ ਸਫ਼ਰ ਉੱਤੇ ਲੈ ਜਾਂਦਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਨਾਲ ਹੀ ਨਵਾਂ ਕਾਮੇਡੀ ਹੁਨਰ ਵੀ ਜੱਗ ਜ਼ਾਹਿਰ ਹੋ ਰਿਹਾ ਹੈ। ਸੋ ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand up te Paao Khapp’, ਜਿਸ ਚ ਹਾਸੇ ਦੇ ਠਹਾਕੇ ਲਗਵਾਉਣਗੇ ਕਾਮੇਡੀਅਨ ਗੁਰਲਾਭ ਸਿੰਘ (Gurlabh Singh)। ਇਸ ਸ਼ੋਅ ਨੂੰ ਹੋਸਟ ਕਰਕੇ ਰਹੇ ਮਸ਼ਹੂਰ ਕਾਮੇਡੀਅਨ ਪਰਵਿੰਦਰ ਸਿੰਘ

parvinder singh

ਇਹ ਸ਼ੋਅ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦਾ ਹੈ। ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ‘Stand up te Paao Khapp’ ਸ਼ੋਅ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ।

 

0 Comments
0

You may also like