Entertainment News LIVE Updates: Palak Tiwari and Ibrahim Ali Khan's Movie Date Fuels Romance Rumors

Recently, the internet went into a frenzy when a video surfaced showing Palak and Ibrahim on a movie date at a local cinema hall. The duo arrived separately, dressed in their stylish yet casual attire. Palak looked stunning in a black crop top, complemented with a jacket and matching jeans, while Ibrahim sported a simple yet fashionable look with a white t-shirt, black shirt, and jeans.

Written by  Prerit Chauhan   |  July 21st 2023 11:45 AM  |  Updated: July 23rd 2023 01:14 PM

Entertainment News LIVE Updates: Palak Tiwari and Ibrahim Ali Khan's Movie Date Fuels Romance Rumors

Jul 23, 2023 01:14 PM

Tupac Shakur ਤੋਂ ਪ੍ਰਭਾਵਿਤ ਸੀ ਸਿੱਧੂ ਮੂਸੇਵਾਲਾ, ਪੁਲਿਸ ਨੇ 26 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਰੈਪਰ ਦੇ ਕਤਲ ਦੀ ਜਾਂਚ


Tupac Shakur Murder Investigation: ਸਿੱਧੂ ਮੂਸੇਵਾਲਾ ਨੇ ਜਿਸ ਟੁਪੈਕ ਸ਼ਕੂਰ ਦੀ ਮੌਤ ਬਾਰੇ ਆਪਣਾ ਆਖ਼ਰੀ ਗੀਤ ਗਾਇਆ ਸੀ, ਦੇ ਕਤਲ ਦੀ 26 ਸਾਲ ਬਾਅਦ ਜਾਂਚ ਮੁੜ ਸ਼ੁਰੂ ਹੋਈ ਹੈ।ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘ਦਿ ਲਾਸਟ ਰਾਈਡ’ ‘ਚ ਟੁਪੈਕ ਦੀ ਮੌਤ ਦੀ ਕਹਾਣੀ ਦਰਸਾਈ ਹੈ।ਦੱਸ ਦਈਏ  ਕਿ ਸਿੱਧੂ ਨੇ ਗੀਤ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਟੁਪੈਕ ਦੀ ਕਾਰ ਦੀ ਤਸਵੀਰ ਪੋਸਟ ਕੀਤੀ ਸੀ। Read More...

Jul 23, 2023 01:11 PM

Ranveer Singh: ਰਣਵੀਰ ਸਿੰਘ ਨੇ ਸਾਂਝਾ ਕੀਤਾ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ, ਦੱਸਿਆ ਕਿਸ ਸਬਜੈਕਟ 'ਚ ਹੋਏ ਸੀ ਫੇਲ

ਰਣਵੀਰ ਸਿੰਘ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਪੂਰੇ ਜੋਰ ਸ਼ੋਰ ਨਾਲ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰਣਵੀਰ ਸਿੰਘ ਨੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਫੈਨਜ਼ ਨਾਲ ਆਪਣੇ ਸਕੂਲ ਦੇ ਸਮੇਂ ਦਾ ਮਜ਼ੇਦਾਰ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਨਣ ਮਗਰੋਂ ਫੈਨਜ਼ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।    Read More...

Jul 23, 2023 01:07 PM

Rekha In Live-In Relationship: ਬੀਤੇ 32 ਸਾਲਾਂ ਤੋਂ ਰੇਖਾ ਦਾ ਪਰਛਾਵਾਂ ਬਣਕੇ ਰਹਿ ਰਹੀ ਹੈ ਇਹ ਔਰਤ, ਜਾਣੋਂ ਕੌਣ ਹੈ ਇਹ ਔਰਤ ?


ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਰੇਖ ਨਾਂ ਮਹਿਜ਼ ਆਪਣੀ ਫ਼ਿਲਮਾਂ ਨੂੰ ਲੈ ਕੇ ਸਗੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸ ਮੌਕੇ ਤੇ ਅਸੀਂ ਤੁਹਾਨੂੰ ਉਹਨਾਂ ਦੀ ਸੈਕਟਰੀ ਫਰਜ਼ਾਨਾ ਬਾਰੇ ਦੱਸਾਂਗੇ । ਰੇਖਾ ਦੇ ਨਾਲ ਹਮੇਸ਼ਾ ਇੱਕ ਔਰਤ ਦੇਖੀ ਜਾਂਦੀ ਹੈ , ਇਸ ਔਰਤ ਨੂੰ ਰੇਖਾ ਦਾ ਪਰਛਾਵਾਂ ਮੰਨਿਆ ਜਾਂਦਾ ਹੈ । ਫਰਜ਼ਾਨਾ ਨਾਂਅ ਦੀ ਇਹ ਔਰਤ ਪਿਛਲੇ 32 ਸਾਲਾਂ ਤੋਂ ਰੇਖਾ ਦੇ ਨਾਲ ਰਹਿ ਰਹੀ ਹੈ । ਪੱਤਰਕਾਰ ਮੋਹਨਦੀਪ ਨੇ ਆਪਣੀ ਕਿਤਾਬ 'ਓੁਰੲਕਹੳ' ਵਿੱਚ ਫਰਜ਼ਾਨਾ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।  Read More...

Jul 23, 2023 01:06 PM

Skin Care in Monsoon: ਮੌਨਸੂਨ 'ਚ ਰਾਤ ਦੇ ਸਮੇਂ ਸਕਿਨ ਲਈ ਕਿਹੜਾ ਤੇਲ ਹੈ ਫਾਇਦੇਮੰਦ

ਮੌਨਸੂ ਦੇ ਮੌਸਮ 'ਚ ਸਿਹਤ ਦੇ ਨਾਲ-ਨਾਲ ਸਕਿਨ ਕਾਫੀ ਬੇਜ਼ਾਨ ਹੋ ਜਾਂਦੀ ਹੈ। ਲਗਾਤਾਰ ਪੈ ਰਹੀ ਗਰਮੀ ਤੇ ਮੀਂਹ ਕਾਰਨ ਧੂਲ ਤੇ ਮਿੱਟੀ ਕਾਰਨ ਕਈ ਤਰ੍ਹਾਂ ਦੀਆਂ ਸਕਿਨ ਪ੍ਰੋਬਲਮਸ ਹੋ ਜਾਂਦੀਆਂ ਹਨ। ਇਸ ਮੌਸਮ 'ਚ ਜ਼ਿਆਦਾਤਰ ਲੋਕ ਸਕਿਨ ਰੈਸ਼ਿਸ, ਡਲਨੈਸ ਤੇ ਸਨਬਰਨ ਤੇ ਸਕਿਨ ਐਲਰਜੀਸ ਵਰਗੀ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਨੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸਕਿਨ ਕੇਅਰ ਰੂਟੀਨ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀ ਸਕਿਨ ਨੂੰ ਮੌਨਸੂਨ  'ਚ ਹੋਣ ਵਾਲੀ ਸਮੱਸਿਆਵਾਂ ਤੋਂ ਬਚਾ ਸਕਦੇ ਹੋ। Read More...


Jul 22, 2023 06:00 PM

Bollywood's A-List Duo: Ranbir Kapoor and Arjun Kapoor's Memorable Night Out in Mumbai

In a delightful surprise for Bollywood enthusiasts, heartthrobs Ranbir Kapoor and Arjun Kapoor were recently seen spending quality time together at a popular restaurant in the bustling city of Mumbai. The two talented actors, accompanied by filmmaker Rohit Dhawan, seemed to have relished a dinner outing followed by a cinema experience that has left fans buzzing with excitement

Jul 22, 2023 01:07 PM

Director Nitesh Tiwari's Controversial Use of World War 2 in 'Bawal' Sparks Twitter Debate

Despite the film's success, "Bawal" has not been without controversy. One particular dialogue has drawn sharp criticism for its perceived insensitivity. The scene in question draws an analogy between the struggles faced by the lead couple and the unimaginable atrocities endured by Jews in Auschwitz, the largest concentration camp of Nazi Germany

Jul 22, 2023 12:22 PM

Josephine Chaplin, Daughter of Charlie Chaplin, Leaves a Void in Hollywood, Passes Away at 74

On July 13, the world of cinema was cloaked in mourning as news broke of the passing of Josephine Chaplin, daughter of the legendary Charlie Chaplin and his fourth wife, Oona O'Neill. This somber announcement was delivered to the media on a Friday

Jul 22, 2023 11:53 AM

Dance Delight: Tiger Shroff and Zahrah S Khan Showcase Stellar Performances in 'Love Stereo Again'

The highly anticipated song 'Love Stereo Again,' featuring actor Tiger Shroff and newcomer Zahrah S Khan, has finally been released today. Alongside Tiger, the song also stars Zahrah S Khan, the daughter of actress Salma Agha. Tiger himself announced the release of the song on social media, generating excitement among his followers.

Jul 21, 2023 06:47 PM

Carry On Jatta 3 Creates History; Smashes Rs 100 Crore Milestone at the Box Office

Carry on Jatta 3', a Punjabi movie, has made history today by becoming the first ever Punjabi movie to surpass the incredible milestone of Rs 100 Crores at the box office. Gippy Grewal and Sonam Bajwa star in the movie, which was masterfully directed by the renowned "King of Comedy" Smeep Kang, and has been rocking the industry since its June 29 release. Read More


Jul 21, 2023 06:23 PM

Dream Girl 2 Teaser: ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ 2' 'ਚ ਹੋਈ ਰਣਵੀਰ ਸਿੰਘ ਦੀ ਐਂਟਰੀ, ਵੇਖੋ ਵੀਡੀਓ

 Dream Girl 2 Teaser: ਆਯੁਸ਼ਮਾਨ ਖੁਰਾਨਾ  (Ayushmann Khurrana ) ਦੀ ਫਿਲਮ 'ਡ੍ਰੀਮ ਗਰਲ 2' ਦਾ ਪ੍ਰੋਮੋ ਵੀਰਵਾਰ ਨੂੰ ਰਿਲੀਜ਼ ਹੋਇਆ। ਪ੍ਰੋਮੋ 'ਚ 'ਰੌਕੀ' ਯਾਨੀ ਰਣਵੀਰ ਸਿੰਘ ਆਯੁਸ਼ਮਾਨ ਦੇ ਕਿਰਦਾਰ 'ਪੂਜਾ' ਨਾਲ ਫਲਰਟ ਕਰਦੇ ਨਜ਼ਰ ਆ ਰਹੇ ਹਨ। ਪ੍ਰੋਮੋ 'ਚ ਆਯੁਸ਼ਮਾਨ ਲਾਲ ਰੰਗ ਦੀ ਸਾੜੀ 'ਚ ਫੋਨ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਰੌਕੀ ਫੋਨ 'ਤੇ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਗੀਤ 'ਝੁਮਕਾ' ਵੀ ਸੁਣਨ ਨੂੰ ਮਿਲ ਰਿਹਾ ਹੈ।    Read More...

Jul 21, 2023 06:06 PM

Carry On Jatta 3' ਬਣੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ, ਗਿੱਪੀ ਗਰੇਵਾਲ ਨੇ ਫ਼ਿਲਮ ਟੀਮ ਸਣੇ ਫੈਨਜ਼ ਨੂੰ ਕਿਹਾ ਧੰਨਵਾਦ



ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਫ਼ਿਲਮ 'ਕੈਰੀ ਆਨ ਜੱਟਾ 3' ਬਾਕਸ-ਆਫਿਸ 'ਤੇ 100 ਕਰੋੜ ਦੇ ਕਲੱਬ 'ਚ ਦਾਖਲ ਹੋਣ ਵਾਲੀ ਇਕਲੌਤੀ ਪੰਜਾਬੀ ਫਿਲਮ ਬਣ ਗਈ ਹੈ।ਇਹ ਫ਼ਿਲਮ 29 ਜੂਨ ਨੂੰ ਭਾਰਤ ਵਿੱਚ 560 ਸਕ੍ਰੀਨਜ਼ ਅਤੇ 30 ਦੇਸ਼ਾਂ ਵਿੱਚ 500 ਸਥਾਨਾਂ 'ਤੇ ਰਿਲੀਜ਼ ਹੋਈ ਸੀ।  Read More...

Jul 21, 2023 05:44 PM

Explosive Verbal Showdown in Big Boss OTT 2: Abhishek vs Avinash!

The atmosphere inside the house intensified as Aashika Bhatia and Avinash Sachdev engaged in a verbal sparring match during a task. Adding a touch of humor, bystander Abhishek Malhan playfully interjected, but his involvement only fueled the dispute further. Read More...

Jul 21, 2023 04:00 PM

Earthquake Trilogy Strikes Jaipur: Residents Evacuate Amid Explosive Sounds

In the heart of Rajasthan, lies the captivating city of Jaipur, renowned for its rich history and vibrant culture. However, on a fateful Friday morning, this otherwise serene city was jolted by a series of three powerful tremors within a mere thirty-minute span.Read More...

Jul 21, 2023 01:45 PM

Leaked Photos and Videos From 'Tiger 3' Sets Amplify Excitement for Salman Khan's Upcoming Action Extravaganza!

The social media landscape recently witnessed a flurry of excitement when intriguing photos and videos from the sets of 'Tiger 3' surfaced, featuring none other than the star himself, Salman Khan, alongside director Maneesh Sharma. One video, in particular, captured the superstar in action during the shooting of a scene, leaving fans yearning for more. Read More...

Jul 21, 2023 01:38 PM

ਕੀ PM ਮੋਦੀ ਦੀ ਭੂਮਿਕਾ 'ਚ ਨਜ਼ਰ ਆਉਣਗੇ ਅਮਿਤਾਭ ਬੱਚਨ? ਜਾਣੋ ਕਿਵੇਂ ਹੋਵੇਗੀ ਫ਼ਿਲਮ ਦੀ ਕਹਾਣੀ


ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਬੱਚਿਆਂ ਤੋਂ ਲੈ ਕੇ ਵੱਡੇ ਲੋਕਾਂ ਤੱਕ ਹਰ ਕਿਸੇ ਦੇ ਪਸੰਦੀਦਾ ਐਕਟਰ ਹਨ। ਦਰਸ਼ਕ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿੱਚ ਬਿੱਗ ਬੀ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਫ਼ਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਾਇਓਪਿਕ ਬਣਾਉਣ ਜਾ ਰਹੀ ਹੈ ਤੇ ਇਸ ਫ਼ਿਲਮ 'ਚ ਅਮਿਤਾਭ ਬੱਚਨ PM ਮੋਦੀ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ।  Read More...


Jul 21, 2023 12:44 PM

Bawaal Movie Leaked Online by Tamil Rockers: Varun Dhawan and Janhvi Kapoor's Film Available for Free Download on Telegram and Diffrent Websites

"Bawaal," the much-awaited romantic comedy starring Bollywood heartthrobs Varun Dhawan and Janhvi Kapoor, has finally made its way to the digital screens of Amazon Prime, drawing widespread attention from eager audiences. Unfortunately, amidst the excitement of the film's official premiere, a setback occurred when 'Bawaal' was leaked online. Tamilrockers, a notorious piracy website, took responsibility for the unauthorized leak. Read More...

Jul 21, 2023 12:28 PM

ICC ਨੇ ਜਾਰੀ ਕੀਤਾ WorldCup ਦਾ ਧਮਾਕੇਦਾਰ ਪ੍ਰੋਮੋ, ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਟਰਾਫੀ ਨਾਲ ਆਏ ਨਜ਼ਰ


ਭਾਰਤ ਵਿੱਚ ਖੇਡੇ ਜਾਣ ਵਾਲੇ ODI World Cup ਦੇ ਸ਼ੁਰੂ ਹੋਣ ਵਿੱਚ ਤਿੰਨ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਅਤੇ ਇਸਦੇ ਲਈ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।  ICC ਨੇ ਹਾਲ ਹੀ ਵਿੱਚ ODI ਵਿਸ਼ਵ ਕੱਪ ਦਾ ਇੱਕ ਪ੍ਰੋਮੋ ਜਾਰੀ ਕੀਤਾ ਹੈ।  ਇਸ ਪ੍ਰੋਮੋ ਦੇ ਵਿੱਚ ਸ਼ਾਹਰੁਖ ਖ਼ਾਨ () ਟਰਾਫੀ ਦੇ ਨਾਲ ਨਜ਼ਰ ਆ ਰਹੇ ਹਨ। ਜੋ ਕਿ ਫੈਨਜ਼ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। Read More...

Jul 21, 2023 12:22 PM

Prabhas: ਫ਼ਿਲਮ 'Project K' ਦਾ ਨਾਮ ਬਦਲ ਕੇ ਰੱਖਿਆ ਗਿਆ ਕਲਕੀ, ਟੀਜ਼ਰ ਵੇਖ ਨੈਟੀਜ਼ਨਸ ਨੇ ਪ੍ਰਭਾਸ ਨੂੰ ਕਿਹਾ 'ਸਸਤਾ ਆਇਰਨ ਮੈਨ'


ਸਾਊਥ ਦੇ ਸੁਪਰਸਟਾਰ ਪ੍ਰਭਾਸ ਜਲਦ ਹੀ ਆਪਣੀ ਨਵੀਂ ਫ਼ਿਲਮ ' Project K ' ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਪ੍ਰਭਾਸ ਦੀ ਇਸ ਫ਼ਿਲਮ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਇਸ ਫ਼ਿਲਮ ਦਾ ਨਾਮ 'ਕਲਕੀ 2898AD' ਰੱਖ ਦਿੱਤਾ ਗਿਆ ਹੈ।  Read More...


Jul 21, 2023 12:08 PM

Barbie Vs Oppenheimer Vs Bawaal; Which Movie are you watching this Friday?

The decision is yours, Which of the Friday release you want to enjoy? Something that is sweet, fun, dreamy and fascinating like 'Barbie' or something which is realistic, dramatic, scientific and thrilling like 'Oppenheimer' or enjoy a unique love story such as 'Bawaal'.

Jul 21, 2023 11:55 AM

Bollywood Actor Arjun Rampal and girlfriend Gabriella Demetriades welcome their second baby boy

Arjun Rampal joyfully announced the arrival of his second baby boy with girlfriend Gabriella Demetriades on Thursday. The actor shared the delightful news on his Instagram handle, revealing that the mother and newborn are both in good health. Arjun and Gabriella are already parents to their son Arik. The actor commemorated the occasion by posting a picture of a towel with the words 'Hello World.'

Jul 21, 2023 11:47 AM

The Surprising Crush of Bollywood's Diva Deepika Padukone Revealed!

Throughout her illustrious 15-year-long career in the dazzling world of Bollywood, Deepika Padukone has remained a constant topic of speculation, often being romantically linked with several top actors in the industry.In a past interview that resurfaced recently, Deepika Padukone candidly disclosed her long-past crush, and to the astonishment of many, it was revealed to be none other than the dashing heartthrob of the 90s, actor Arjun Rampal. Read More...

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network