Trending:
Entertainment News LIVE Updates:Rocky Aur Rani Kii Prem Kahaani Receives First Review from Alia's Husband Ranbir Kapoor
Jul 26, 2023 06:38 PM
Diljit Dosanjh: ਦਿਲਜੀਤ ਦੋਸਾਂਝ ਨੇ ਇੰਸਟਨੈਸ਼ਨਲ ਸਟਾਰ Sia Kate ਨਾਲ ਕੀਤਾ ਕਲੈਬ੍ਰੇਸ਼ਨ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਤਸਵੀਰਾਂ
ਦਿਲਜੀਤ ਦੋਸਾਂਝ ਨਾਲ ਇੰਟਰਨੈਸ਼ਨਲ ਕਲੈਬ੍ਰੇਸ਼ਨ ਕਰਨ ਵਾਲੇ ਕਲਾਕਾਰਾਂ ਦੀ ਲਿਸਟ ‘ਚ ਇੰਸਟਨੈਸ਼ਨਲ ਸਟਾਰ ਤੇ ਆਸਟ੍ਰੇਲੀਅਨ ਗਾਇਕਾ ਤੇ ਗੀਤਕਾਰ, Sia Kate Isobelle Furler ਦਾ ਨਾਂਅ ਵੀ ਜੁੜ ਗਿਆ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਇੰਸਟਨੈਸ਼ਨਲ ਸਟਾਰ Sia Kate ਨਾਲ ਕਲੈਬ੍ਰੇਸ਼ਨ ਕੀਤਾ ਹੈ, ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। Read More...
Jul 26, 2023 05:15 PM
Kargil Vijay Diwas: ਜਾਣੋ ਕਾਰਗਿਲ ਦੇ 'ਸ਼ੇਰ' ਕੈਪਟਨ 'ਵਿਕਰਮ ਬੱਤਰਾ' ਦੀ ਅਨੌਖੀ ਕਹਾਣੀ, ਜਿਨ੍ਹਾਂ 'ਤੇ ਬਣੀ ਫ਼ਿਲਮ ਸ਼ੇਰਸ਼ਾਹ
ਕਾਰਗਿਲ ਵਿਜੇ ਦਿਵਸ ਮੌਕੇ ਅੱਜ ਹਰ ਕੋਈ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਇਨ੍ਹਾਂ ਚੋਂ ਇੱਕ ਨਾਮ ਹੈ ਕੈਪਟਨ 'ਵਿਕਰਮ ਬੱਤਰਾ' ਦਾ। ਜਿਨ੍ਹਾਂ ਨੂੰ ਕਾਰਗਿਲ ਦੀ ਜੰਗ ਦਾ ਸ਼ੇਰ ਕਿਹਾ ਗਿਆ ਹੈ। Read More...
Jul 26, 2023 03:09 PM
ਪਿਤਾ ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਭੁੱਬਾਂ ਮਾਰ ਰੋਇਆ ਪੁੱਤਰ ਮਨਿੰਦਰ ਛਿੰਦਾ, ਤਸਵੀਰਾਂ ਆਈਆਂ ਸਾਹਮਣੇ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਗਾਇਕ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਗਾਇਕ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਗਮਗੀਨ ਨਜ਼ਰ ਆ ਰਹੇ ਹਨ । ਉੱਥੇ ਹੀ ਗਾਇਕ ਦਾ ਪੁੱਤਰ ਮਨਿੰਦਰ ਛਿੰਦਾ ਵੀ ਭੁੱਬਾਂ ਮਾਰ ਮਾਰ ਰੋਇਆ ।

Jul 26, 2023 03:08 PM
Kiara Advani turns desi barbie; Walks down as a showstopper for Falguni and Shane Peacock FDCI ICW 2023
Jul 26, 2023 03:07 PM
Made in Heaven season 2; Sobhita Dhulipala, Arjun Mathur set to return in Zoya Akhtar show this August
Jul 26, 2023 02:30 PM
ਉਰਫੀ ਜਾਵੇਦ ਨੂੰ ਵੇਖ ਇਹ ਸ਼ਖਸ ਕਰਨ ਲੱਗ ਪਿਆ ਅਦਾਕਾਰਾ ਦੇ ਨਾਲ ਝਗੜਾ, ਕਿਹਾ ‘ਤੂੰ ਇੰਡੀਆ ਦਾ ਨਾਮ ਕਰ ਦਿੱਤਾ ਖਰਾਬ’
ਉਰਫੀ ਜਾਵੇਦ ਆਪਣੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਰਫੀ ਜਾਵੇਦ ਦੇ ਨਾਲ ਝਗੜਾ ਕਰਦਾ ਹੋਇਆ ਇੱਕ ਸ਼ਖਸ ਨਜ਼ਰ ਆ ਰਿਹਾ ਹੈ ।

Jul 26, 2023 01:50 PM
Behind the Laughter: Maniesh Paul's Unforgettable Encounter with Akshay Kumar
Recently, in an interview with the popular platform, Maniesh Paul shared a memorable incident involving none other than Bollywood superstar Akshay Kumar. During an awards show, Maniesh found himself in a rather embarrassing situation when he decided to interrupt Akshay as he was leaving the stage after receiving an award. In response, Akshay Kumar, known for his no-nonsense attitude, gave Maniesh a stern Shut up. Read More...
Jul 26, 2023 01:47 PM
ਜਾਣੋ ਬਿੰਨੂ ਢਿੱਲੋਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ
ਬਿੰਨੂ ਢਿੱਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅੱਜ ਕੱਲ੍ਹ ਉਹ ਹਰ ਦੂਜੀ ਫ਼ਿਲਮ ‘ਚ ਦਿਖਾਈ ਦਿੰਦੇ ਹਨ । ਇੰਡਸਟਰੀ ‘ਚ ਇਸ ਮੁਕਾਮ ਨੂੰ ਹਾਸਲ ਕਰਨ ਦੇ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਹੈ । ਜਿਸ ਦੀ ਬਦੌਲਤ ਉਹ ਇੰਡਸਟਰੀ ‘ਚ ਏਨਾਂ ਵੱਡਾ ਮੁਕਾਮ ਪ੍ਰਾਪਤ ਕਰ ਸਕੇ ।
https://www.ptcpunjabi.co.in/visualstories/ptc-punjabi-buzz/know-some-unknown-facts--related-to-binnu-dhillons-career-and-personal-life-690-2023-07-26
-(1280-×-720px)-(720-×-1280px)-(1280-×-720px)-(720-×-1280px)-(1280-×-720px)_506bdd4de94a17f712d7d422ff7152c5_1280X720.webp)
Jul 26, 2023 01:37 PM
'It's Twins': Pankhuri Awasthy and Gautam Rode Welcome Their Twin Babies to the World
Pankhuri Awasthy and Gautam Rode announced the arrival of their Twin babies. Read More
Jul 26, 2023 01:22 PM
Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਬਾਰੇ ਜਾਣੋਅਣਸੁਣੇ ਕਿੱਸੇ, ਕਿੰਝ ਕੀਤੀ ਗਾਇਕੀ ਸੀ ਦੀ ਸ਼ੁਰੂਆਤ
ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਫੈਨਜ਼ ਲਈ ਅੱਜ ਦੀ ਸਵੇਰ ਬੇਹੱਦ ਮੰਦਭਾਗੀ ਰਹੀ ਹੈ। ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦ ਅੱਜ ਤੜਕੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਪੂਰਾ ਪੰਜਾਬ ਅਤੇ ਵਿਸ਼ਵ ਭਰ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਅੱਜ ਉਸ ਰੂਹਾਨੀ ਆਵਾਜ਼ ਦੇ ਨਾ ਪੂਰਾ ਹੋਣ ਵਾਲੇ ਘਾਟੇ ‘ਤੇ ਸੋਗ ਮਨਾ ਰਿਹਾ, ਜੋ ਹੁਣ ਸਦਾ ਲਈ ਖਾਮੋਸ਼ ਹੋ ਗਈ ਹੈ। ਆਓ ਜਾਣਦੇ ਹਾਂ ਗਾਇਕ ਦੀ ਜ਼ਿੰਦਗੀ ਬਾਰੇ ਕੁਝ ਅਣਸੁਣੇ ਕਿੱਸੇ। Read More...
Jul 26, 2023 12:13 PM
Bollywood Controversial Critic Kamal R Khan Labels 'Gadar 2' as Worst Film of the Year
Despite the overwhelming anticipation, the film faced an unexpected critique from film reviewer Kamal R Khan. In a bold statement on Twitter, Kamal R Khan dubbed 'Gadar 2' as the "worst film of the year." This tweet quickly caught the attention of entertainment news circles and sparked heated debates among fans and critics. Read More...
Jul 26, 2023 12:08 PM
Kargil Vijay Diwas 2023: ਦੇਸ਼ਵਾਸੀ ਕਰ ਰਹੇ ਬਹਾਦਰਾਂ ਦੀ ਸ਼ਹਾਦਤ ਨੂੰ ਸਲਾਮ, ਜਾਣੋ 1999 'ਚ ਭਾਰਤ ਨੇ ਕਿੰਝ ਜਿੱਤੀ ਸੀ ਇਹ ਜੰਗ
![]()
Kargil Vijay Diwas 2023: 26 ਜੁਲਾਈ ਯਾਨੀ ਕਾਰਗਿਲ ਵਿਜੇ ਦਿਵਸ, ਅੱਜ ਹਰ ਕੋਈ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਕਾਰਗਿਲ ਵਿਜੇ ਦਿਵਸ ਨੂੰ ਪੂਰੇ 24 ਸਾਲ ਹੋ ਗਏ ਹਨ। ਭਾਰਤ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਸੀ, ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ। ਹਰ ਕੋਈ ਅੱਜ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤਿਕ ਆਗੂਆਂ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਹੈ। Read More...
Jul 26, 2023 11:57 AM
ਮੁੜ ਤੋਂ ਫੋਟੋਗ੍ਰਾਫਰਸ ‘ਤੇ ਭੜਕੀ ਅਦਾਕਾਰਾ ਜਯਾ ਬੱਚਨ, ਫੋਟੋਗ੍ਰਾਫਰਸ ਨੂੰ ਦਿਖਾਈਆਂ ਅੱਖਾਂ, ਕਿਹਾ ‘ਮੈਂ ਨਹੀਂ ਹਾਂ ਬਹਿਰੀ’
ਅਦਾਕਾਰਾ ਜਯਾ ਬੱਚਨ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸਕਰੀਨਿੰਗ ਦੇ ਦੌਰਾਨ ਪਰਿਵਾਰ ਦੇ ਨਾਲ ਈਵੈਂਟ ‘ਚ ਪਹੁੰਚੀ ਸੀ । ਇਸੇ ਦੌਰਾਨ ਫੋੋਟੋਗ੍ਰਾਫਰ ਉੱਪਰ ਜਾ ਕੇ ਪੋਜ਼ ਦੇਣ ਦੇ ਲਈ ਅਦਾਕਾਰਾ ਨੂੰ ਕਹਿਣ ਲੱਗੇ ਤਾਂ ਉਹ ਗੁੱਸੇ ‘ਚ ਆ ਗਈ । ਉਸ ਨੇ ਕਿਹਾ ਕਿ ‘ਮੈਂ ਬਹਿਰੀ ਨਹੀਂ ਹਾਂ, ਹੌਲੀ ਬੋਲੋ’।ਮੈਨੂੰ ਸਭ ਸੁਣ ਰਿਹਾ ਹੈ ।

Jul 26, 2023 11:11 AM
ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਸੁਰਿੰਦਰ ਸ਼ਿੰਦਾ ਦੇ ਦਿਹਾਂਤ 'ਤੇ ਜਤਾਇਆ ਸੋਗ, ਸਾਂਝੀ ਕੀਤੀ ਭਾਵੁਕ ਪੋਸਟ
![]()
ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਇਸ ਫਾਨੀ ਦੁਨੀਆ ਤੋਂ ਅੱਜ ਸਵੇਰੇ ਰੁਖਸਤੀ ਕਰ ਗਏ ਹਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਪੰਜਾਬੀ ਇੰਡਸਟਰੀ ਦੇ ਸੋਗ ਲਹਿਰ ਛਾ ਗਈ ਹੈ। ਸੁਰਿੰਦਰ ਸ਼ਿੰਦਾ ਦੇ ਦਿਹਾਂਤ ਉੱਤੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਦੁਖ ਦਾ ਪ੍ਰਗਟਾਵਾ ਕੀਤਾ ਹੈ। Read more...
Jul 26, 2023 11:11 AM
Jimmy Shergill : ਜਿੰਮੀ ਸ਼ੇਰਗਿੱਲ ਸਟਾਰਰ ਵੈੱਬ ਸੀਰੀਜ਼ ‘Choona’ ਦਾ ਟ੍ਰੇਲਰ ਹੋਇਆ ਰਿਲੀਜ਼, ਸਸਪੈਂਸ-ਕਾਮੇਡੀ ਨਾਲ ਹੋਵੇਗੀ ਭਰਪੂਰ,ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਪਿਛਲੇ ਕੁਝ ਸਮੇਂ ਤੋਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਚੂਨਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੇ ਨਾਲ ਹੀ ਹੁਣ 'ਚੂਨਾ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਕਾਮੇਡੀ 'ਚ ਸ਼ਾਮਲ ਜਿੰਮੀ ਸ਼ੇਰਗਿੱਲ ਦਾ ਡੈਸ਼ਿੰਗ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਸ਼ਾਨਦਾਰ ਵਿਜ਼ੁਅਲਸ ਅਤੇ ਰਿਬ-ਟਿੱਕਿੰਗ ਚੁਟਕਲੇ ਦੇ ਨਾਲ ਇੱਕ ਰੋਮਾਂਚਕ ਚੋਰੀ ਦਾ ਪ੍ਰਦਰਸ਼ਨ ਕਰਦਾ ਹੈ। ਇਹ ਸੀਰੀਜ਼ ਪੁਸ਼ਪੇਂਦਰ ਨਾਥ ਮਿਸ਼ਰਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। Read More...
Jul 26, 2023 11:07 AM
ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਨੇ ਸਹੁਰੇ ਪਰਿਵਾਰ ਨਾਲ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ
ਸੀਰਤ ਰਾਣਾ ਨੇ ਵਿਆਹ ਤੋਂ ਬਾਅਦ ਆਪਣੇ ਸਹੁਰਾ ਪਰਿਵਾਰ ਦੇ ਨਾਲ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ ।

Jul 26, 2023 10:36 AM
ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਗਿੱਪੀ ਗਰੇਵਾਲ, ਅਮਰ ਨੂਰੀ ਸਣੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ । ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਤੇ ਗਿੱਪੀ ਗਰੇਵਾਲ ਨੇ ਵੀ ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।
-(1280-×-720px)-(720-×-1280px)-(1280-×-720px)-(3)_004e386808ef60ee038dad28476218ea_1280X720.webp)
Jul 26, 2023 10:34 AM
Rocky Aur Rani Kii Prem Kahaani Receives First Review from Alia's Husband Ranbir Kapoor
The highly awaited film 'Rocky aur Rani ki Prem Kahani,' directed by the esteemed Karan Johar, is all set to enthrall audiences as it hits the silver screen on the 28th of July.Among the attendees, the sight of Alia Bhatt and Ranbir Kapoor together garnered immense attention and awe as the duo appeared twinning in stylish black t-shirts, emblazoned with the words "Team Rani."
Jul 26, 2023 10:34 AM
Viral Video: Yamuna and Hindon Rivers Overflow, Ola Yard Submerged in Greater Noida
One poignant instance of the devastating impact of the floods is evident at Sutiyanag village, where the yard of an app-based cab booking company lies submerged in 4 to 5 feet of water. Tragically, this has resulted in over 300 vehicles being completely inundated. The company in question, Ola, had rented the yard as an unauthorized establishment, operating in a vulnerable area without the requisite permissions. Read More...
Jul 26, 2023 09:58 AM
ਪੰਜਾਬੀ ਇੰਡਸਟਰੀ ਤੋਂ ਦੁਖਦ ਖਬਰ, ਨਹੀਂ ਰਹੇ ਗਾਇਕ ਸੁਰਿੰਦਰ ਛਿੰਦਾ
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ।

Jul 25, 2023 05:57 PM
'Dono' movie teaser: Rajveer Deol and Paloma Dhillon Embrace Old-School Romance in Modern Times
The highly-anticipated teaser of the movie 'Dono' featuring Rajveer Deol and Paloma Dhillon was released today, offering a glimpse into a heartwarming love story that unfolds at a joyous wedding celebration. Read More

Jul 25, 2023 05:51 PM
ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਨੇ ਫੈਨਜ਼ ਨੂੰ ਦਿਖਾਈ ਬੇਟੇ ਰੁਹਾਨ ਦੀ ਪਹਿਲੀ ਝਲਕ, ਫੈਨਜ਼ ਲੁਟਾ ਰਹੇ ਪਿਆਰ
'ਸਸੁਰਾਲ ਸਿਮਰ ਕਾ ਫੇਮ' ਸਟਾਰ ਕਪਲ ਦੀਪਿਕਾ ਕੱਕੜ ਤੇ ਸ਼ੋਇਬ ਇਬ੍ਰਾਹਿਮ ਹਾਲ ਹੀ 'ਚ ਇੱਕ ਬੇਟੇ ਦੇ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਦੀਪਿਕਾ ਕੱਕੜ ਨੇ ਬੀਤੇ ਮਹੀਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਬੇਟੇ ਦਾ ਨਾਂਅ ਦਾ ਖੁਲਾਸਾ ਕਰਨ ਮਗਰੋਂ ਹੁਣ ਕਪਲ ਨੇ ਆਪਣੇ ਫੈਨਜ਼ ਨੂੰ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ। Read More...
Jul 25, 2023 05:50 PM
Health Tips: ਜ਼ਰੂਰ ਪਿਓ ਇਹ 10 ਫਲਾਂ ਤੇ ਸਬਜ਼ੀਆਂ ਦੇ ਜੂਸ, ਜੋ ਖੂਨ ਦੀ ਕਮੀ ਨੂੰ ਕਰਨਗੇ ਦੂਰ
Health Tips: ਅਨੀਮੀਆ ਸਰੀਰ 'ਚ ਰੈਡ ਸੈਲਸ ਜਾਂ ਹੀਮੋਗਲੋਬਿਨ ਦੀ ਘਾਟ ਕਾਰਨ ਹੋਣ ਵਾਲੀ ਇੱਕ ਗੰਭੀਰ ਸਥਿਤੀ ਹੈ, ਜਿਸ ਨਾਲ ਪੀੜਤ ਵਿਅਕਤੀ ਨੂੰ ਥਕਾਵਟ ਤੇ ਕਮਜ਼ੋਰੀ ਹੋ ਸਕਦੀ ਹੈ। ਹਾਲਾਂਕਿ ਦਵਾਈਆਂ ਮਹੱਤਵਪੂਰਨ ਹਨ, ਕੁਝ ਫਲ ਅਤੇ ਸਬਜ਼ੀਆਂ ਦੇ ਜੂਸ ਵੀ ਹਨ ਜੋ ਰਿਕਵਰੀ ਪ੍ਰਕਿਰਿਆ ਦੌਰਾਨ ਖੂਨ ਵਧਾਉਣ 'ਚ ਤੁਹਾਡੀ ਮਦਦ ਕਰ ਸਕਦੇ ਹਨ। Read More...
Jul 25, 2023 05:49 PM
World IVF Day 2023: ਕਿੰਝ ਹੋਈ IVF ਦੀ ਸ਼ੁਰੂਆਤ ? ਜਾਣੋ ਇਸ ਦਾ ਇਤਿਹਾਸ ਅਤੇ ਮਹੱਤਤਾ
World IVF Day 2023: ਮੈਡੀਕਲ ਸਾਇੰਸ ਨੇ ਕਈ ਸਾਲ ਪਹਿਲਾਂ ਬਾਂਝਪਨ ਦਾ ਇਲਾਜ ਕੱਢ ਲਿਆ ਸੀ। ਲੰਬੇ ਅਧਿਐਨ ਅਤੇ ਅਧਿਐਨ ਤੋਂ ਬਾਅਦ, ਗਰਭ ਅਵਸਥਾ ਦੀ ਆਰਟੀਫੀਸ਼ੀਲ ਪ੍ਰੋਸੈਸ ਦੀ ਖੋਜ ਕੀਤੀ ਗਈ ਸੀ। ਇਸ ਪ੍ਰਕਿਰਿਆ ਨੂੰ IVF ਕਿਹਾ ਜਾਂਦਾ ਹੈ। IVF ਦਾ ਅਭਿਆਸ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ। ਜੇਕਰ ਕਿਸੇ ਕਾਰਨ ਔਰਤ ਮਾਂ ਨਹੀਂ ਬਣ ਪਾਉਂਦੀ ਤਾਂ ਇਹ ਪ੍ਰਕਿਰਿਆ ਉਸ ਲਈ ਤਕਨੀਕੀ ਵਰਦਾਨ ਹੈ। ਬਾਂਝਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੀੜਤਾਂ ਨੂੰ ਇਸ ਤਕਨੀਕ ਬਾਰੇ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵ IVF ਦਿਵਸ ਮਨਾਇਆ ਜਾਂਦਾ ਹੈ। Read More...
Jul 25, 2023 05:26 PM
ਹੜ੍ਹਾਂ ਤੋਂ ਬਾਅਦ ਖਾਲਸਾ ਏਡ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ ਦੌਰਾਨ ਗਾਇਕ ਮੰਗੀ ਮਾਹਲ ਪਹੁੰਚੇ ਸੇਵਾ ਕਰਨ, ਵੇਖੋ ਵੀਡੀਓ
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹੁਣ ਤੱਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਗੈਵੀ ਚਾਹਲ ਵੀ ਪਹੁੰਚੇ ਸਨ ਅਤੇ ਹੁਣ ਪੰਜਾਬੀ ਗਾਇਕ ਮੰਗੀ ਮਾਹਲ ਵੀ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਦੇ ਲਈ ਪਹੁੰਚੇ ਹਨ । ਖਾਲਸਾ ਏਡ ਦੇ ਨਾਲ ਮਿਲ ਕੇ ਮੰਗੀ ਮਾਹਲ ਸੇਵਾ ਕਰਦੇ ਹੋਏ ਨਜ਼ਰ ਆਏ ।
Jul 25, 2023 04:54 PM
ਡਾਂਸ ਕਰਦੇ ਹੋਏ ਡਿੱਗਿਆ ਅਦਾਕਾਰ ਰਣਵੀਰ ਸਿੰਘ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਅਦਾਕਾਰ ਰਣਵੀਰ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਣਵੀਰ ਸਿੰਘ ਸਟੇਜ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਤੋਂ ਬਾਅਦ ਉਹ ਅਚਾਨਕ ਸਟੇਜ ‘ਤੇ ਡਿੱਗ ਪੈਂਦੇ ਹਨ 
Jul 25, 2023 04:25 PM
Electrocution Tragedy Claims Lives of Two Tollywood Actor Surya Fans in Andhra Pradesh
Nakka Venkatesh and Poluri Sai, both of Their dreams of paying tribute to their beloved actor Surya on his birthday quickly turned into a horrifying event.While attempting to display a flex banner in honor of their idol, fate took an unexpected turn. Unbeknownst to them, an overhead live electrical wire loomed dangerously close to their chosen spot. Tragically, the young fans accidentally made contact with the live wire through an iron rod, resulting in their instantaneous electrocution. Read More...
Jul 25, 2023 04:15 PM
ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਦੀ ‘ਦੋਨੋ’ ਫ਼ਿਲਮ ਦਾ ਟੀਜ਼ਰ ਆਇਆ ਸਾਹਮਣੇ, ਫੈਨਸ ਨੂੰ ਪਸੰਦ ਆਈ ਰਾਜਵੀਰ ਅਤੇ ਪਾਲੋਮਾ ਢਿੱਲੋਂ ਦੀ ਜੋੜੀ
ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਦੀ ਫ਼ਿਲਮ ‘ਦੋਨੋ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਦਰਸ਼ਕਾਂ ਨੂੰ ਪਾਲੋਮਾ ਅਤੇ ਰਾਜਵੀਰ ਦੀ ਜੋੜੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ।
Jul 25, 2023 03:51 PM
'Dhindhora Baje Re' Song: Jaya Bachchan's Stern Look Becomes Instant Meme Material on Twitter!
Dhanlakshmi, portrayed by the veteran actress Jaya Bachchan, leaves netizens impressed with her as a stern matriarch in the upcoming romantic comedy. Read More:

Jul 25, 2023 03:43 PM
Vicky Kaushal Chooses 'Chhava' Over Rohit Shetty's 'Singham Again' For This Reason
According to reports circulating in Bollywood circles, Vicky Kaushal faced a challenging scheduling conflict between "Chhava" and another high-profile project, Rohit Shetty's "Singham Again." However, it appears that the actor has decided to prioritize "Chhava," although no official confirmation has been released yet.
Jul 25, 2023 03:22 PM
ਫ਼ਿਲਮ ‘ਬਾਰਬੀ’ ਨੂੰ ਵੇਖ ਕੇ ਗੁੱਸੇ ‘ਚ ਆਈ ਜੂਹੀ ਪਰਮਾਰ, ਅਦਾਕਾਰਾ ਨੇ ਦਿੱਤੀ ਦਰਸ਼ਕਾਂ ਨੂੰ ਸਲਾਹ
ਬੀਤੀ 21 ਜੁਲਾਈ ਨੂੰ ਮਾਰਗੋਟ ਰੌਬੀ ਅਤੇ ਰਿਆਨ ਗੋਸਲਿੰਗ ਸਟਾਰਰ ਫ਼ਿਲਮ ‘ਬਾਰਬੀ’ ਰਿਲੀਜ਼ ਹੋਈ । ਦਰਸ਼ਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ । ਵੱਡੀ ਗਿਣਤੀ ‘ਚ ਲੋਕ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ । ‘ਬਾਰਬੀ’ ਦੀ ਦੁਨੀਆ ਨੂੰ ਦਰਸਾਉਂਦੀ ਇਸ ਫ਼ਿਲਮ ਨੇ ਭਾਰਤ ‘ਚ ਵੀ ਧੂਮ ਮਚਾਈ ਹੋਈ ਹੈ । ਪਰ ਅਦਾਕਾਰਾ ਜੂਹੀ ਪਰਮਾਰ ਇਸ ਫ਼ਿਲਮ ਨੂੰ ਵੇਖ ਕੇ ਕੁਝ ਜ਼ਿਆਦਾ ਖੁਸ਼ ਨਜ਼ਰ ਨਹੀਂ ਆਈ । ਉਸ ਨੇ ਇਸ ਫ਼ਿਲਮ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ।

Jul 25, 2023 03:19 PM
ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਫ਼ਿਲਮ ‘ਪੰਜਾਬ 95’ ਦੀ ਪਹਿਲੀ ਝਲਕ ਕੀਤੀ ਸਾਂਝੀ

Jul 25, 2023 03:18 PM
Twitter's Identity Crisis: Will Elon Musk's 'X' Rebranding Pay Off
Corporate companies are known for their consistency and steadfastness in maintaining well-established brands, making sudden alterations a rare occurrence. Yet, billionaire entrepreneur Elon Musk has once again defied conventions by unexpectedly announcing the rebranding of the renowned microblogging site Twitter. Read More...
Jul 25, 2023 03:18 PM
ਕੈਂਸਰ ਨਾਲ ਜੂਝਣ ਵਾਲੇ ਗਾਇਕ ਅਮਨ ਯਾਰ ਨੇ ਬਿਆਨ ਕੀਤਾ ਦਰਦ, ਕਿਹਾ 'ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਉਸ ਨੇ ਹਾਲਾਤਾਂ ਨਾਲ ਲੜਨ ਦੀ ਤਾਕਤ ਬਖਸ਼ੀ’
ਜ਼ਿੰਦਗੀ ‘ਚ ਕਈ ਵਾਰ ਇਨਸਾਨ ਨੂੰ ਬੜੇ ਹੀ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਹੈ । ਕਈ ਲੋਕ ਤਾਂ ਔਖੇ ਹਾਲਾਤਾਂ ਅੱਗੇ ਢੇਰੀ ਢਾਹ ਦਿੰਦੇ ਹਨ । ਪਰ ਕਈ ਲੋਕ ਅਜਿਹੇ ਵੀ ਨੇ ਜੋ ਹਾਲਾਤਾਂ ਦੇ ਨਾਲ ਜੂਝਦੇ ਹਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਪਤਾ ਨਹੀਂ ਕਿੰਨੀਆਂ ਕੁ ਔਖਿਆਈਆਂ ਦਾ ਸਾਹਮਣਾ ਕੀਤਾ ।ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਮਨ ਯਾਰ ਦੀ । ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸੰਘਰਸ਼ ਤੇ ਬੀਮਾਰੀ ਦੇ ਨਾਲ ਜੂਝਣ ਵਾਲੇ ਸਫ਼ਰ ਨੂੰ ਭਾਵੁਕ ਸ਼ਬਦਾਂ ‘ਚ ਬਿਆਨ ਕੀਤਾ ਹੈ ।

Jul 25, 2023 03:15 PM
ਰੁਪਿੰਦਰ ਰੂਪੀ ਨੇ ਜੂਹੀ ਚਾਵਲਾ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਫ਼ਿਲਮ ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’ ਦੀਆਂ ਯਾਦਾਂ ਨੂੰ ਕੀਤਾ ਤਾਜ਼ਾ
ਰੁਪਿੰਦਰ ਰੂਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਓਲਡ ਇਜ਼ ਗੋਲਡ ਮੈਮੋਰੀਜ਼, ਸਿਸਟਰਸ ਲਵ’। ਰੁਪਿੰਦਰ ਰੂਪੀ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਹ ਫ਼ਿਲਮ ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਦੇ ਸੈੱਟ ਦੇ ਦੌਰਾਨ ਦੀ ਹੈ ।
_6c22a2f3e49546f08f5c4dd80be6521f_1280X720.webp)
Jul 25, 2023 03:14 PM
ਸਵੀਤਾਜ ਬਰਾੜ ਦੀ ਮਾਂ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਫੈਨਸ ਨੇ ਕਿਹਾ ‘ਆਹ ਤਾਂ ਭੈਣਾਂ ਲੱਗਦੀਆਂ’
ਸਵੀਤਾਜ ਬਰਾੜ ਦੀ ਆਪਣੀ ਮਾਂ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਮਾਂਵਾਂ ਧੀਆਂ ਦੀ ਜੋੜੀ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸਵੀਤਾਜ ਬਰਾੜ ਦੀ ਮਾਂ ਆਫ ਵ੍ਹਾਈਟ ਸੂਟ ‘ਚ ਦਿਖਾਈ ਦੇ ਰਹੀ ਹੈ, ਜਦੋਂਕਿ ਸਵੀਤਾਜ ਬਰਾੜ ਖੁਦ ਲਾਲ ਸੂਟ ‘ਚ ਨਜ਼ਰ ਆ ਰਹੀ ਹੈ ।
-(1280-×-720px)-(720-×-1280px)-(1280-×-720px)-(2)_3fe78192d79b6a0806b6c01d5f666d7a_1280X720.webp)
Jul 25, 2023 02:18 PM
'Oppenheimer' day 4 box office collection; Christopher Nolan movie beats 'Barbie' in India
Jul 25, 2023 01:32 PM
Khataron Ke Khiladi 13's Fan Favorites: Shiv Thakare and Daisy Shah's Fun with Photographers
Shiv and Daisy have forged a strong friendship in real life. Recently, a heartwarming incident involving the two made headlines, leaving fans eagerly commenting on their chemistry and hoping for more.On a late Monday night, Shiv and Daisy were spotted together, seated side by side in their car. As they noticed the presence of photographers nearby, the playful duo seized the opportunity to bring smiles all around
Jul 25, 2023 01:22 PM
Bigg Boss OTT 2 Witnesses Intense Drama: Manisha Rani and Bebika Dhurve's Verbal Fight Turns Physical
Manisha Rani and Bebika Dhurve, found themselves embroiled in a heated altercation during the intense "angel-devil" task. As emotions ran high and tensions escalated, what began as a verbal spat soon took an unexpected turn, leaving everyone shocked and concerned. Read More

Jul 25, 2023 01:05 PM
Tamannaah Bhatia owns the 5th largest diamond in the world; It costs Rs......!
Jul 25, 2023 01:03 PM
Fans of superstar Suriya dies while installing his birthday banner; Actor promises assistance to families
Jul 25, 2023 12:51 PM
Viral Video: Biryani Seller in Noida Arrested for Killing a Rat? Know the Shocking Truth
The video showcased a man identified as 'Khan Biryani,' also known as Jainul Urf Jainulabdeen , involved in a disturbing event where he crushed a rat with his bike. However, it is important to note that the arrest of Jainulabdeen under Section 151, as clarified by the police, was not specifically linked to the rat incident. Instead, it resulted from his disruptive behavior at his bustling biryani shop. Read More...
Jul 25, 2023 12:02 PM
Ameesha Patel's Unprecedented Controversy Surrounding 'Gadar 2' and IMPPA Notice
Ameesha Patel made headlines when she accused the film's director, Anil Sharma, of unprofessional conduct and non-payment of her fees. However, a surprising twist occurred when she shared a picture with Anil Sharma, revealing a seemingly harmonious relationship between the two. Read More...
Jul 25, 2023 12:00 PM
'Punjab 95': Diljit Dosanjh Delights Fans with First Look; Set to Premiere at TIFF 2023
'Punjab 95': Renowned Punjabi actor-singer Diljit Dosanjh is eagerly awaiting the world premiere of his upcoming film, 'Punjab 95,' at the prestigious Toronto International Film Festival (TIFF) in 2023. Read More

Jul 25, 2023 09:54 AM
Sara Ali Khan: ਬਾਬਾ ਬਰਫਾਨੀ ਦੇ ਦਰਸ਼ਨ ਕਰਨ ਮਗਰੋਂ ਸਾਰਾ ਅਲੀ ਖਾਨ ਬਕਰੀ ਦੇ ਦੁੱਧ ਦੀ ਪੀਤੀ ਚਾਹ, ਵੀਡੀਓ ਸਾਂਝੀ ਕਰ ਅਦਾਕਾਰਾ ਨੇ ਦਿਖਾਈ ਖੂਬਸੂਰਤ ਵਾਦੀਆਂ
ਸਾਰਾ ਅਲੀ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਅਮਰਨਾਥ ਯਾਤਰਾ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਅਦਾਕਾਰਾ ਹਰ ਹਰ ਮਹਾਦੇਵ ਦਾ ਜਾਪ ਕਰਦੀ ਨਜ਼ਰ ਆ ਰਹੀ ਹੈ। ਸਾਰਾ ਨੇ ਇੱਥੇ ਇੱਕ ਪਹਾੜੀ ਮਹਿਲਾ ਦੇ ਕੋਲ ਬਕਰੀ ਦੇ ਦੁੱਧ ਦੀ ਚਾਹ ਪੀਤੀ ਤੇ ਉੱਥੇ ਸਥਾਨਕ ਬੱਚਿਆਂ ਨਾਲ ਖੂਬ ਮਸਤੀ ਕੀਤੀ। ਸਾਰਾ ਨੂੰ ਇੱਥੇ ਬਕਰੀ ਨਾਲ ਖੇਡਦੇ ਤੇ ਉਸ ਨੂੰ ਲਾਡ-ਲਡਾਉਂਦੇ ਹੋਏ ਵੀ ਵੇਖਿਆ ਜਾ ਸਕਦਾ ਹੈ। Read More...
Jul 25, 2023 09:53 AM
Jayant Savarkar Death: ਮਰਾਠੀ ਅਦਾਕਾਰ ਜਯੰਤ ਸਾਵਰਕਰ ਦਾ ਹੋਇਆ ਦਿਹਾਂਤ, 88 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
![]()
ਮਰਾਠੀ ਅਤੇ ਹਿੰਦੀ ਮਨੋਰੰਜਨ ਇੰਡਸਟਰੀ ਦੇ ਦਿੱਗਜ ਅਭਿਨੇਤਾ ਜਯੰਤ ਸਾਵਰਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 88 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਸਾਵਰਕਰ ਨੂੰ ਕਾਲਪਰਵ ਤੱਕ ਆਪਣੀ ਅਦਾਕਾਰੀ ਦੇ ਹੁਨਰ ਦਾ ਸਨਮਾਨ ਕਰਦੇ ਦੇਖਿਆ ਗਿਆ। ਉਨ੍ਹਾਂ ਨੇ ਲਗਭਗ 71 ਸਾਲਾਂ ਤੱਕ ਰੰਗਮੰਚ ਅਤੇ ਰੰਗਦੇਵਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ। Read More...
Jul 24, 2023 06:02 PM
YouTube Star Thugesh Joins Big Boss OTT 2 House, Adds Spark with Friendship and Wit
In a captivating turn of events, Thugesh, the esteemed Indian YouTuber, made an appearance in the Big Boss OTT 2 house. However, contrary to expectations, Thugesh's entry was not as a contestant but as a result of his close friendship with Fukra Insaan, another prominent figure in the YouTube community.
Jul 24, 2023 05:25 PM
Vir Das's Dignity Questioned in Kangana Ranaut's Sarcastic Swipe at Hrithik Roshan
The headline of the article asserted that during a kissing scene with actor Veer Das, Kangana Ranaut allegedly lost control, causing him to suffer injuries and bleeding from his lips. Responding to this report with her trademark sarcasm, Kangana Ranaut remarked, "After Hrithik Roshan, she has now robbed poor Veer Das of his dignity. When did this happen?"
Jul 24, 2023 03:37 PM
Jasmine Sandla : ਕੀ ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਕਰ ਦਿੱਤਾ ਮੁਆਫ, ਗਾਇਕਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ
ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਗਾਇਕਾ ਚੋਂ ਇੱਕ ਹੈ। ਜਿੱਥੇ ਇੱਕ ਪਾਸੇ ਜੈਸਮੀਨ ਆਪਣੇ ਗੀਤਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਰਹਿੰਦੀ ਹੈ, ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਸੈਂਡਲਾਸ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਹ ਗੈਰੀ ਸੰਧੂ 'ਤੇ ਤੰਜ ਕੱਸਦੀ ਨਜ਼ਰ ਆ ਰਹੀ ਹੈ। Read More...
Jul 24, 2023 03:32 PM
X Marks the Spot, Elon Musk Teases Logo Change: Twitter's Bird-Related Elements to Bid Farewell
Dropping a subtle hint through a tweet, Musk announced that Twitter, along with all bird-related elements, will soon bid farewell. This revelation has left users speculating about the emergence of a new logo that aligns with Musk's broader agenda.
Jul 24, 2023 01:29 PM
'Barbie' movie gets banned in Pakistan for LGBTQ leaning content; Details inside
Jul 24, 2023 01:26 PM
ਨਿੰਜਾ ਨਹੀਂ ਰਿਲੀਜ਼ ਕਰਨਾ ਚਾਹੁੰਦੇ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗਏ ਗੀਤ, ਗਾਇਕ ਨੇ ਦੱਸਿਆ ਕਾਰਨ
![]()
ਪੰਜਾਬੀ ਗਾਇਕ ਨਿੰਜਾ (Ninja ) ਨੇ ਬੀਤੇ ਦਿਨੀਂ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਸੀ, ਕਿ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਨਾਲ ਕਈ ਗੀਤ ਰਿਕਾਰਡ ਕੀਤੇ ਸਨ, ਜੋ ਕਿ ਇੱਕ EP ਵਜੋਂ ਰਿਲੀਜ਼ ਕੀਤੇ ਜਾਣੇ ਸਨ, ਪਰ ਹੁਣ ਗਾਇਕ ਨੇ ਕਿਹਾ ਕਿ ਉਹ ਇਨ੍ਹਾਂ ਗੀਤਾਂ ਨੂੰ ਰਿਕਾਰਡ ਨਹੀਂ ਕਰਨਾ ਚਾਹੁੰਦੇ, ਆਓ ਜਾਣਦੇ ਹਾਂ ਆਖਿਰ ਕਿਉਂ ? Read More...
Jul 24, 2023 01:25 PM
ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਸਿਆ ਤੰਜ , ਸ਼ੇਅਰ ਕੀਤੀ ਲੰਚ ਦੀ ਫਨੀ ਵੀਡੀਓ
ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਤਾਂ ਹੋ ਹੀ ਰਿਹਾ ਹੈ ਤੇ ਨਾਲ ਨਾਲ ਹੱਸ ਹੱਸ ਕੇ ਲੋਟਪੋਟ ਵੀ ਹੋ ਰਿਹਾ ਹੈ। ਅਨੀਤਾ ਦੇਵਗਨ ਨੇ ਕਿਹਾ ਕਿ ਇੰਨੀਂ ਦਿਨੀਂ ਉਹ ਪੂਰੀ ਅਮੀਰਾਂ ਵਾਲੀ ਫੀਲ ਲੈ ਰਹੀ ਹੈ। ਕਿਉਂਕਿ ਇੱਕ ਪਾਸੇ ਜਿੱਥੇ ਲੋਕ ਇਹ ਸੋਚਦੇ ਹਨ ਕਿ ਟਮਾਟਰ ਨੂੰ ਸਬਜ਼ੀਆਂ 'ਚ ਪਾਉਣ ਜਾਂ ਨਾ। ਉੱਥੇ ਹੀ ਉਹ ਤਾਂ ਆਪਣੇ ਘਰ ਟਮਾਟਰ ਸਲਾਦ ਵਜੋਂ ਇਸਤੇਮਾਲ ਕਰ ਰਹੀ ਹੈ। Read More...
Jul 24, 2023 01:17 PM
South Superstar Surya Unveils Kanguva First Look on His 48th Birthday
South Indian superstar Surya, widely celebrated for his remarkable performances, is all set to dazzle the audience with his highly-anticipated film of the year, 'Kanguva.' Marking his 48th birthday on July 23, Surya received a delightful surprise as the makers unveiled the mesmerizing first look of the film, setting the stage for a cinematic experience like no other
Jul 24, 2023 01:15 PM
ਹਿਮਾਂਸ਼ੀ ਖੁਰਾਣਾ ਨੇ ਘਰ ‘ਚ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ, ਕੀ ਅਰੰਭਿਆ ਜਾ ਰਿਹਾ ਕੋਈ ਸ਼ੁਭ ਕਾਰਜ !
ਹਿਮਾਂਸ਼ੀ ਖੁਰਾਣਾ (Himanshi Khurana )ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਘਰ ‘ਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਹੋਇਆ ਹੈ ।_e718850f7af45b3e4649fd01778a8a2f_1280X720.webp)
Jul 24, 2023 12:22 PM
Rohit Shetty's Exclusive: Behind-the-Scenes of Hosting Khatron Ke Khiladi!
In an exclusive interview, Rohit Shetty shared his experiences as the host of Khatron Ke Khiladi. He stated that he thoroughly enjoys both television and movie projects, as the level of hard work remains similar in both domains. Working on the show involves shooting in new and exotic locations with an extensive crew, giving it a grand production scale. Read More...
Jul 24, 2023 12:18 PM
Friendship Day 2023; Most beautiful destinations to visit with your best friend this August
Jul 24, 2023 12:06 PM
ਸਤਿੰਦਰ ਸਰਤਾਜ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ, 'ਕਿਹਾ-ਕੁਦਰਤੀ ਆਫਤ 'ਤੇ ਨਹੀਂ ਕਿਸੇ ਦਾ ਜ਼ੋਰ'
![]()
ਪੰਜਾਬ , ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਣੇ ਦੇਸ਼ ਦੇ ਕਈ ਸੂਬੇ ਭਾਰੀ ਮੀਂਹ ਦੇ ਚੱਲਦੇ ਹੜ੍ਹ ਤੇ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਸਤਿੰਦਰ ਸਰਤਾਜ ਨੇ ਆਪਣੇ ਲਾਈਵ ਸ਼ੋਅ ਦੌਰਾਨ ਹੜ੍ਹ ਪੀੜਤ ਲੋਕਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਲਈ ਅਰਦਾਸ ਕੀਤੀ। ਕਲਾਕਾਰ ਨੇ ਕਿਹਾ ਇਹ ਕੁਦਰਤੀ ਆਫ਼ਤਾ ਨੇ ਇਨ੍ਹਾਂ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪਾਂ ਦੁਆ ਤੇ ਹਿਮਾਇਤ ਹੀ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਜਿਨ੍ਹਾਂ ਵੀ ਲੋਕਾਂ ਨੂੰ ਨੁਕਸਾਨ ਹੋਇਆ ਹੋ ਸਕੇ ਤਾਂ ਉਨ੍ਹਾਂ ਲਈ ਜੇਕਰ ਕੁਝ ਕਰ ਸਕੋਂ ਤਾਂ ਜ਼ਰੂਰ ਮਦਦ ਕਰੋ...। ' Read More...
Jul 24, 2023 11:58 AM
Jawan: Shah Rukh Khan's Film Sparks Curiosity with Mysterious New Poster
Following Jawan's Prevue featuring Shah Rukh Khan, the filmmakers unveiled a captivating poster depicting Vijay Sethupathi, heightening anticipation and giving the film's complex plot more dimensions and depth. Read More...
Jul 24, 2023 11:47 AM
Double Eviction Shocker Falak Naaz and Jaad Hadid Bid Farewell to Big Boss OTT 2 House
Recently, news surfaced about the eviction of Falak Naaz and Jaad Hadid from the show. This double eviction undoubtedly came as a shock to many fans who had been closely following the journey of these two contestants. With their departure, only Jiya Shankar remains in the house.
- PTC PUNJABI