LIVE Updates from the 69th National Film Awards Ceremony in 2023

At the esteemed 69th National Film Awards ceremony in 2023, notable film celebrities such as Alia Bhatt, Kriti Sanon, Allu Arjun, and many others have graced the event in New Delhi

Reported by: PTC Punjabi Desk | Edited by: Prerit Chauhan  |  October 17th 2023 03:11 PM |  Updated: October 17th 2023 06:45 PM

LIVE Updates from the 69th National Film Awards Ceremony in 2023

Oct 17, 2023 06:45 PM

69th National Film Awards: ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ 'ਦਾਦਾ ਸਾਹਿਬ ਫਾਲਕੇ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਅਦਾਕਾਰਾ ਨੇ ਫੈਨਜ਼ ਨੂੰ ਕਿਹਾ ਧੰਨਵਾਦ


ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਵਹੀਦਾ ਰਹਿਮਾਨ ਨੂੰ ਇਸ ਸਾਲ ਦੇ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵਹੀਦਾ ਰਹਿਮਾਨ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਦਾਕਾਰਾ ਨੇ ਫੈਨਜ਼ ਧੰਨਵਾਦ ਕਿਹਾ। Read More...

Oct 17, 2023 05:24 PM

Allu Arjun Makes History: First Telugu Actor to Win Best Actor Award at the 69th National Film Awards for 'Pushpa: The Rise'


Oct 17, 2023 05:22 PM

Kriti Sanon Wins Best Actress Award at the 69th National Film Awards for 'Mim


Oct 17, 2023 05:17 PM

Film 'Emergency': ਕੰਗਨਾ ਰਣੌਤ ਸਟਾਰਰ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ


ਬਾਲੀਵੁੱਡ ਦੀ ਡਰਾਮਾ ਕੁਈਨ ਯਾਨੀ ਕਿ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਇਸ ਫਿਲਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਫ਼ਿਲਮ 'ਐਮਰਜੈਂਸੀ', ਜੋ ਪਹਿਲਾਂ ਨਵੰਬਰ, 2023 'ਚ ਰਿਲੀਜ਼ ਹੋਣ ਵਾਲੀ ਸੀ, ਹੁਣ ਇਹ ਫਿਲਮ ਅਗਲੇ ਸਾਲ ਯਾਨੀ 2024 ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜੀ ਹਾਂ, ਕੰਗਨਾ ਰਣੌਤ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ 'ਐਮਰਜੈਂਸੀ' ਰਿਲੀਜ਼ ਨੂੰ ਟਾਲਣ ਦਾ ਕਾਰਨ ਦੱਸਿਆ ਹੈ। Read More...

Oct 17, 2023 04:28 PM

National Film Awards 2023: ਅੱਲੂ ਅਰਜੁਨ ਨੂੰ ਮਿਲਿਆ ਬੈਸਟ ਐਕਟਰ ਦਾ ਅਵਾਰਡ, ਅਦਾਕਾਰ ਨੇ ਕੀਤਾ ਪੁਸ਼ਪਾ ਦਾ ਸ਼ਾਨਦਾਰ ਸਟੈਪ


National Film Awards 2023:  ਰਾਸ਼ਟਰੀ ਫਿਲਮ ਪੁਰਸਕਾਰ 2023 ਦਾ ਪ੍ਰੋਗਰਾਮ ਵਿਗਿਆਨ ਭਵਨ, ਦਿੱਲੀ ਵਿਖੇ ਸ਼ੁਰੂ ਹੋ ਗਿਆ ਹੈ। ਮੁੰਬਈ ਤੋਂ ਸਿਤਾਰੇ ਰਾਜਧਾਨੀ ਪਹੁੰਚ ਗਏ ਹਨ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਤੇਲਗੂ ਸੁਪਰਸਟਾਰ ਅੱਲੂ ਅਰਜੁਨ (Allu Arjun)  ਨੂੰ ਵੀ 'ਪੁਸ਼ਪਾ (Pushpa: The Rise) ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਹੁਣ ਅਦਾਕਾਰ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। Read More...



Oct 17, 2023 04:25 PM

Actress Pallavi Joshi receives the Best Supporting Actress Award for 'Kashmir Files'


Oct 17, 2023 04:24 PM

Shreya Ghoshal's 5th National Award Win as Best Female Playback Singer


Oct 17, 2023 04:22 PM

ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਲਈ ਸਰਬੋਤਮ ਅਦਾਕਾਰਾ ਦਾ ਅਵਾਰਡ, ਪਤੀ ਰਣਬੀਰ ਕਪੂਰ ਦੇ ਨਾਲ ਪੁੱਜੀ ਅਦਾਕਾਰਾ

ਅੱਜ ਨੈਸ਼ਨਲ ਅਵਾਰਡ ਸਮਾਰੋਹ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਹੈ । ਰਾਸ਼ਟਰਪਤੀ ਦਰੋਪਦੀ ਮੁਰਮੁ ਵੱਲੋਂ ਰਾਸ਼ਟਰੀ ਪੁਰਸਕਾਰਾਂ ਦੇ ਨਾਲ ਅਦਾਕਾਰਾਂ ਨੂੰ ਨਵਾਜ਼ਿਆ ਜਾ ਰਿਹਾ ਹੈ ।ਆਲੀਆ ਭੱਟ ਨੂੰ ‘ਗੰਗੂਬਾਈ ਕਾਠਿਆਵਾੜੀ’ ਫ਼ਿਲਮ ਦੇ ਲਈ ਸਰਬੋਤਮ ਅਦਾਕਾਰਾ ਦੇ ਸਨਮਾਨ ਦੇ ਨਾਲ ਨਵਾਜ਼ਿਆ ਜਾਵੇਗਾ । ਹੋਰ ਪੜ੍ਹੋ 



Oct 17, 2023 04:19 PM

After Winning the Oscar, Maestro M. M. Keeravani Grabs Prestigious National Award for Best Background Score in Epic RRR Movie!


Oct 17, 2023 04:10 PM

Anurag Thakur Applauds Outstanding Women Honored at 69th National Film Awards in the Presence of the President of India


Oct 17, 2023 03:47 PM

69th National Film Awards Faces Backlash as Sajin Baabu Accuses Organisers of Omission

In a surprising turn of events, acclaimed filmmaker Sajin Baabu, a member of the South panel for the prestigious 69th National Film Awards, has raised serious concerns about being excluded from the much-anticipated National Film Awards ceremony.

Oct 17, 2023 03:41 PM

Pankaj Tripathi and Alia Bhatt Share Front-Row Seats at 69th National Film Awards


Oct 17, 2023 03:25 PM

Kriti Sanon Arrives with her parents to recieve Best Actor Award

Kriti Sanon looked radiant as she arrived with her parents to receive the 69th National Film Award for Best Actor. 


Oct 17, 2023 03:16 PM

Icon Star Allu Arjun Steals the Spotlight at 69th National Film Awards


Oct 17, 2023 03:14 PM

Allu Arjun Expresses Profound Humility Upon Receiving National Award


- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network