ਉਰਫੀ ਜਾਵੇਦ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਪਹਿਲੇ ਆ ਗਈ ਪੂਰੇ ਕੱਪੜੋਂ ਮੇਂ ਔਰ ਫਿਰ.....

Written by  Shaminder   |  February 07th 2023 10:41 AM  |  Updated: February 07th 2023 10:41 AM

ਉਰਫੀ ਜਾਵੇਦ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਪਹਿਲੇ ਆ ਗਈ ਪੂਰੇ ਕੱਪੜੋਂ ਮੇਂ ਔਰ ਫਿਰ.....

ਉਰਫੀ ਜਾਵੇਦ (Uorfi Javed) ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ । ਇਸ ਵਾਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਆਪਣੀ ਨਵੀਂ ਆਊਟਫਿੱਟ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਡਰੈੱਸ ਕਹਿਣ ਨੂੰ ਤਾਂ ਪੂਰੀ ਡਰੈੱਸ ਸੀ, ਪਰ ਇਸ ਦੇ ਬੈਕਸਾਈਡ ਨੂੰ ਉਰਫੀ ਬਹੁਤ ਹੀ ਬੋਲਡ ਤਰੀਕੇ ਦੇ ਨਾਲ ਡਿਜ਼ਾਇਨ ਕਰਵਾਇਆ ।

urfi javed ,,, image Source : Instagram

ਹੋਰ ਪੜ੍ਹੋ : ਵਿਆਹਾਂ ‘ਚ ਹੁਣ ਲਹਿੰਗੇ ਨਹੀਂ ਸੂਟ ਪਾਉਣਗੀਆਂ ਕੁੜੀਆਂ, ਬਰਾਤ ਲੇਟ ਹੋਈ ਤਾਂ ਵੱਡਾ ਜ਼ੁਰਮਾਨਾ, ਕਪੂਰਥਲਾ ਦੇ ਪਿੰਡ ਭਦਾਸ’ਚ ਖ਼ਾਸ ਹਿਦਾਇਤਾਂ

ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਪ੍ਰਤੀਕਰਮ

ਉਰਫੀ ਜਾਵੇਦ (Uorfi Javed) ਦੀ ਇਸ ਨਵੀਂ ਡੈ੍ਰੱਸ ਨੂੰ ਵੇਖ ਕੇ ਲੋਕਾਂ ਨੇ ਵੀ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹਨ । ਇੱਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ 'ਵਹੀ ਸੋਚ ਰਹਾਂ ਹੂੰ ਕਿ ਇਤਨੇ ਕੱਪੜੇ ਕੈਸੇ ਪਹਿਨ ਲੀਏ।' ਇਸ ਤੋਂ ਇਲਾਵਾ ਇੱਕ ਹੋਰ ਨੇ ਉਰਫੀ ਦੀ ਇਸ ਡ੍ਰੈੱਸ 'ਤੇ ਕਮੈਂਟ ਕਰਦਿਆਂ ਲਿਖਿਆ ਕਿ 'ਪਹਿਲਾਂ ਵਿਜ਼ੂਅਲ ਦੇਖ ਕੇ ਮੈਨੂੰ ਲੱਗਿਆ ਕਿ ਸੁਧਰ ਗਈ ।

Urfi-Javed,, image Source : Instagram

ਹੋਰ ਪੜ੍ਹੋ : ਲਤਾ ਮੰਗੇਸ਼ਕਰ ਡੈੱਥ ਐਨੀਵਰਸਰੀ : ਜਾਣੋ ਕਿਵੇਂ 9 ਸਾਲ ਦੀ ਉਮਰ ‘ਚ ਪਰਫਾਰਮੈਂਸ ਦੌਰਾਨ ਪਿਤਾ ਦੀ ਗੋਦ ‘ਚ ਸੁੱਤੀ

ਪਰ ਰੀਲ ਦੇ ਤਿੰਨ ਸਕਿੰਟ ਬਾਅਦ ਪਤਾ ਲੱਗਿਆ ਭਾਈ ਯੇ ਉਰਫੀ ਯੇ ਕਭੀ ਨਹੀਂ ਸੁਧਰ ਸਕਤੀ'। ਇੱਕ ਹੋਰ ਯੂਜ਼ਰ ਨੇ ਕਿਹਾ 'ਹਾਹਾ ਮੁਝੇ ਲਗਾ ਆਜ ਪੂਰੇ ਕੱਪੜੇ ਕੈਸੇ ਪਹਿਨ ਲੀਏ'। ਇੱਕ ਹੋਰ ਨੇ ਕਮੈਂਟ 'ਚ ਲਿਖਿਆ 'ਪਹਿਲੇ ਆ ਗਈ ਪੂਰੇ ਕੱਪੜੋਂ ਮੇਂ...ਫਿਰ ਸ਼ੀਸ਼ਾ ਦਿਖਾ ਦੀਆ'। ਇੱਕ ਹੋਰ ਨੇ ਕਿਹਾ ਭਾਈ ਕੀ ਫਾਇਦਾ ਇਹੋ ਜਿਹੇ ਬਜਟ ਦਾ ਜੋ ਪੂਰੇ ਕੱਪੜੇ ਹੀ ਨਾ ਪਾ ਸਕੀਏ'। ਇਸ ਤਰ੍ਹਾਂ ਲੋਕਾਂ ਨੇ ਉਰਫੀ ਨੂੰ ਕਈ ਤਰੀਕੇ ਦੇ ਨਾਲ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ।

Urfi-Javed- image Source : Instagram

ਉਰਫੀ ਲੋਹੇ ਦੀਆਂ ਜੰਜੀਰਾਂ ਤੋਂ ਲੈ ਕੇ ਪਾਲੀਥੀਨ ਦੀ ਵੀ ਬਣਾ ਚੁੱਕੀ ਡ੍ਰੈੱਸ

ਉਰਫੀ ਜਾਵੇਦ ਹਰ ਤਰ੍ਹਾਂ ਦੀ ਡ੍ਰੈੱਸਾਂ ਦੇ ਲਈ ਮਸ਼ਹੂਰ ਹੈ । ਉਹ ਕਦੇ ਸਿਰਫ਼ ਜੰਜ਼ੀਰਾਂ ਦੇ ਨਾਲ ਆਪਣੇ ਤਨ ਨੂੰ ਢੱਕਦੀ ਹੈ । ਕਦੇ ਮੋਬਾਈਲ ਫੋਨ ਦੇ ਨਾਲ ਅਤੇ ਕਦੇ ਪਾਲੀਥੀਨ ਦੀ ਡਰੈੱਸ 'ਚ ਨਜ਼ਰ ਆਉਂਦੀ ਹੈ ।ਉਸ ਨੂੰ ਆਪਣੀਆਂ ਇਨ੍ਹਾਂ ਡਰੈੱਸਾਂ ਦੇ ਲਈ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਪਰ ਉਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ । ਉਹ ਆਪਣੀ ਹੀ ਦੁਨੀਆ 'ਚ ਮਸਤ ਰਹਿੰਦੀ ਹੈ ।

 

View this post on Instagram

 

A post shared by Uorfi (@urf7i)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network