Advertisment

ਵੇਖੋ ਹਾਰਡ ਕੌਰ ਫ਼ਿਲਮ ਦੀ ਪਹਿਲੀ ਝੱਲਕ

author-image
By PTC Buzz
New Update
ਵੇਖੋ ਹਾਰਡ ਕੌਰ ਫ਼ਿਲਮ ਦੀ ਪਹਿਲੀ ਝੱਲਕ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਲਦ ਹੀ ਇਕ ਬਹੁਤ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ | ਤੇ ਉਹ ਬਦਲਾਵ ਹੈ 15 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ “ਹਾਰਡ ਕੌਰ Hard Kaur” | ਜੀ ਹਾਂ ਆਖਿਰਕਾਰ ਹਾਰਡ ਕੌਰ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ | ਟ੍ਰੇਲਰ ਨੂੰ ਵੇਖ ਕੇ ਬੜਾ ਮਾਨ ਜਿਹਾ ਮਹਿਸੂਸ ਹੋ ਰਿਹਾ ਸਾਨੂੰ ਸਾਡੀ ਪੰਜਾਬੀ ਫਿਲਮ ਇੰਡਸਟਰੀ ਤੇ, ਜਿਸਨੇ ਇੰਨੇ ਘੱਟ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਵਿਕਾਸ ਕਰ ਲਿਆ ਹੈ | ਹਾਰਡ ਕੌਰ ਯਕੀਨੀ ਤੌਰ 'ਤੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਾਕਸ ਆਫ਼ਿਸ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇਕ ਯਾਦਗਾਰ ਸ਼ਖ਼ਸੀਅਤ ਬਣ ਕੇ ਬੱਸ ਜਾਏਗੀ | ਇਹ ਫ਼ਿਲਮ 15 ਦਸੰਬਰ ਨੂੰ ਰਿਲੀਜ਼ ਹੋਏਗੀ ! publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment