Advertisment

Bear Grylls ਦੇ ਮਸ਼ਹੂਰ ਸ਼ੋਅ ਵਿੱਚ ਨਜ਼ਰ ਆਉਣਗੇ ਵਿੱਕੀ ਕੌਸ਼ਲ, ਇਸ ਬਿਮਾਰੀ ਦੇ ਬਾਵਜੂਦ ਕੀਤਾ ਸ਼ੋਅ ਵਿੱਚ ਕੰਮ

author-image
By Rupinder Kaler
New Update
Bear Grylls ਦੇ ਮਸ਼ਹੂਰ ਸ਼ੋਅ ਵਿੱਚ ਨਜ਼ਰ ਆਉਣਗੇ ਵਿੱਕੀ ਕੌਸ਼ਲ, ਇਸ ਬਿਮਾਰੀ ਦੇ ਬਾਵਜੂਦ ਕੀਤਾ ਸ਼ੋਅ ਵਿੱਚ ਕੰਮ
Advertisment
ਡਿਸਕਵਰੀ ਚੈਨਲ ਦੇ ਮਸ਼ਹੂਰ ਸ਼ੋਅ ‘Into the Wild with Bear Grylls’ ਵਿੱਚ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਵਰਗੇ ਸੁਪਰ ਸਟਾਰ ਨਜ਼ਰ ਆ ਚੁੱਕੇ ਹਨ । ਇਹਨਾਂ ਦੋਹਾਂ ਦੇ ਐਪੀਸੋਡ ਨੂੰ ਕਾਫੀ ਟੀਆਰਪੀ ਮਿਲੀ ਹੈ । ਹੁਣ ਬਾਲੀਵੁੱਡ ਦੇ ਕੁਝ ਹੋਰ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ । ਇਸ ਸਭ ਦੇ ਚਲਦੇ ਵਿੱਕੀ ਕੌਸ਼ਲ (vicky kaushal) ਵੀ ਇਸ 'Into the Wild with Bear Grylls' ਸ਼ੋਅ ਵਿੱਚ ਨਜ਼ਰ ਆਉਣਗੇ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । publive-image Pic Courtesy: Instagram ਹੋਰ ਪੜ੍ਹੋ :
Advertisment
ਬੰਟੀ ਬੈਂਸ ਨੇ ਪਤਨੀ ਨਾਲ ਪਹਿਲੀ ਵਾਰ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ Vicky Kaushal shares his prison look as Sardar Udham feature image of-min image source-instagram ਉਹਨਾਂ (vicky kaushal)  ਨੇ ਲਿਖਿਆ ਹੈ ਕਿ ਉਹ ਜਲਦ ਮਨੋਰੰਜਨ ਤੇ ਐਡਵੇਂਚਰਰ ਨਾਲ ਭਰਪੂਰ ਸ਼ੋਅ ‘Into the Wild with Bear Grylls’ ਵਿੱਚ 12 ਨਵੰਬਰ ਨੂੰ ਦਿਖਾਈ ਦੇਣਗੇ । ਖ਼ਬਰਾਂ ਦੀ ਮੰਨੀਏ ਤਾਂ ਵਿੱਕੀ ਕੌਸ਼ਲ ਇਸ ਸ਼ੋਅ Into the Wild with Bear Grylls ਵਿਚ ਨਵੀਂ ਲੁੱਕ ਵਿੱਚ ਨਜ਼ਰ ਆਉਣਗੇ । ਇਸ ਸ਼ੋਅ ਦੀ ਸ਼ੂਟਿੰਗ ਮਾਲਦੀਵ ਵਿੱਚ ਕੀਤੀ ਗਈ ਹੈ । ਹਾਲਾਂਕਿ ਵਿੱਕੀ ਕੌਸ਼ਲ ਨੂੰ ਹਾਈਗ੍ਰੋਫੋਬੀਆ ਹੈ ਉਹਨਾਂ ਨੂੰ ਡੂੰਘੇ ਪਾਣੀ ਵਿੱਚ ਜਾਣ ਤੋਂ ਡਰ ਲੱਗਦਾ ਹੈ ।
 
View this post on Instagram
 

A post shared by Vicky Kaushal (@vickykaushal09)

ਅਜਿਹੇ ਹਲਾਤਾਂ ਵਿੱਚ ਵਿੱਕੀ ਕੌਸ਼ਲ ਡੂੰਘੇ ਪਾਣੀ ਦਾ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ । ਵਿੱਕੀ ਕੌਸ਼ਲ (vicky kaushal)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਸਰਦਾਰ ਉਧਮ ਰਿਲੀਜ਼ ਹੋਈ ਹੈ । ਇਸ ਫ਼ਿਲਮ ਵਿੱਚ ਉਹਨਾਂ (vicky kaushal)  ਦੇ ਕੰਮ ਨੂੰ ਲੈ ਕੇ ਕਾਫੀ ਤਾਰੀਫ ਹੋਈ ਹੈ । ਖਬਰਾਂ ਇਹ ਵੀ ਹਨ ਕਿ ਵਿੱਕੀ (vicky kaushal)  ਨੇ ਕੈਟਰੀਨਾ ਕੈਫ ਨਾਲ ਮੰਗਣੀ ਕਰਵਾ ਲਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment