ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | April 27, 2021 12:59pm

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਲਈ ਆਲੂ ਦਾ ਪਰੋਂਠਾ ਲੈ ਕੇ ਆਉਂਦੀ ਹੈ ਅਤੇ ਕਹਿੰਦੀ ਹੈ ਕਿ ‘ਇਹ ਲਓ ਆਲੂ ਦਾ ਪਰੋਂਠਾ, ਜਿਸ ‘ਤੇ ਰਾਜ ਕੁੰਦਰਾ ਕਹਿੰਦਾ ਹੈ ਕਿ ਇਸ ‘ਚ ਆਲੂ ਕਿੱਥੇ ਨਜ਼ਰ ਆ ਰਿਹਾ ਹੈ । ਜਿਸ ‘ਤੁੇ ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ਕਸ਼ਮੀਰੀ ਪੁਲਾਵ ‘ਚ ਕਸ਼ਮੀਰ ਨਜ਼ਰ ਆਉਂਦਾ ਹੈ’।

Shilpa Image From Raj Kundra's Instagram

ਹੋਰ ਪੜ੍ਹੋ : ਰਾਗੀ ਸਿੰਘਾਂ ਦੇ ਸ਼ਬਦ ਕੀਰਤਨ ਦਾ ਵੀਡੀਓ ਦਿਲਜੀਤ ਦੋਸਾਂਝ ਨੇ ਕੀਤਾ ਸਾਂਝਾ

shilpa shetty Image From Shilpa Shetty's Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ ਕਿ ‘ਇਸ ਮੁਸ਼ਕਿਲ ਸਮੇਂ ‘ਚ ਸਾਨੂੰ ਹੌਸਲਾ ਦੇਣ ਲਈ ਥੜੇ ਜਿਹੇ ਹਾਸੇ ਦੀ ਲੋੜ ਹੈ।

shilpa shetty Image From Shilpa Shetty's Instagram

ਆਓ ਆਪਾਂ ਆਪਣੀ ਪਲੇਟ ‘ਚ ਭੋਜਨ, ਚੰਗੀ ਸਿਹਤ ਅਤੇ ਸਿਰ ‘ਤੇ ਆਸਰਾ ਲਈਏ।ਦੁਨੀਆ ਭਰ ‘ਚ ਫਸੇ ਲੋਕਾਂ ਬਾਰੇ ਸੋਚੋ ਕਿ ਤੁਸੀਂ ਕਿੰਨੀ ਕਿਸਮਤ ਵਾਲੇ ਹੋ।ਤੁਸੀਂ ਆਪਣੇ ਪਰਿਵਾਰ ਦੇ ਨਾਲ ਆਪਣਿਆਂ ਦਰਮਿਆਨ ਹੋ । ਸਿਹਤ ਹੀ ਅਸਲੀ ਧੰਨ ਹੈ’। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Raj Kundra (@rajkundra9)

You may also like