Jaswant Singh Rathore ਦੇ ਪੰਜਾਬੀ ਗੀਤਾਂ ਦੇ ਹਿੰਦੀ ਮਾਇਨੇ ਸੁਣ ਕੇ ਤੁਸੀਂ ਹੋ ਜਾਓਗੇ ਹੱਸ ਹੱਸ ਕੇ ਦੂਹਰੇ

ਮਸ਼ਹੂਰ ਪੰਜਾਬੀ ਗਾਇਕ ਜਸਵੰਤ ਸਿੰਘ ਰਾਠੌਰ ਨੂੰ ਕੌਣ ਨਹੀਂ ਜਾਣਦਾ। ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜਸਵੰਤ ਸਿੰਘ ਰਾਠੌਰ ਨੇ ਹਾਲ ਹੀ ਵਿੱਚ ਆਪਣੇ ਪੰਜਾਬੀ ਗੀਤਾਂ ਦਾ ਹਿੰਦੀ ਵਿੱਚ ਮਤਲਬ ਦੱਸਦੇ ਹੋ ਨਜ਼ਰ ਆ ਰਹੇ ਹਨ। ਇਹ ਵੀਡੀਓ ਵੇਖ ਕੇ ਤੁਸੀਂ ਵੀ ਹੱਸ-ਹੱਸ ਕੇ ਦੂਹਰੇ ਹੋ ਜਾਓਗੇ।

Written by Pushp Raj   |  June 03rd 2024 05:17 PM   |  Updated: June 03rd 2024 05:17 PM

ਮਸ਼ਹੂਰ ਪੰਜਾਬੀ ਗਾਇਕ ਜਸਵੰਤ ਸਿੰਘ ਰਾਠੌਰ ਨੂੰ ਕੌਣ ਨਹੀਂ ਜਾਣਦਾ। ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜਸਵੰਤ ਸਿੰਘ ਰਾਠੌਰ ਨੇ ਹਾਲ ਹੀ ਵਿੱਚ ਆਪਣੇ ਪੰਜਾਬੀ ਗੀਤਾਂ ਦਾ ਹਿੰਦੀ ਵਿੱਚ ਮਤਲਬ ਦੱਸਦੇ ਹੋ ਨਜ਼ਰ ਆ ਰਹੇ ਹਨ। ਇਹ ਵੀਡੀਓ ਵੇਖ ਕੇ ਤੁਸੀਂ ਵੀ ਹੱਸ-ਹੱਸ ਕੇ ਦੂਹਰੇ ਹੋ ਜਾਓਗੇ।

You May Like This

Latest Videos

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network