ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ (TRADITIONAL)ਲਈ ਆਪਣੀ ਪਸੰਦ ਦੇ ਕਲਾਕਾਰ ਲਈ ਕਰੋ ਵੋਟ

written by Shaminder | October 08, 2020

ਪੀਟੀਸੀ ਪੰਜਾਬੀ ਸੰਗੀਤ ਜਗਤ ਨੂੰ ਦੇਸ਼ ਦੁਨੀਆ ‘ਚ ਪਹੁੰਚਾਉਣ ਲਈ ਕਈ ਵੱਡੇ ਉਪਰਾਲੇ ਕਰ ਰਿਹਾ ਹੈ । ਪੀਟੀਸੀ ਪੰਜਾਬੀ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾ ਰਿਹਾ ਹੈ ।

ਚੈਨਲ ਵੱਲੋਂ ਲਗਾਤਾਰ ਪੰਜਾਬ ਦੇ ਉੱਭਰਦੇ ਹੋਏ ਫਨਕਾਰਾਂ ਨੂੰ ਮੰਚ ਪ੍ਰਦਾਨ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਸੰਗੀਤ ਜਗਤ ਦੀਆਂ ਉਨ੍ਹਾਂ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸੰਗੀਤ ਜਗਤ ‘ਚ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ ।

ptc Punjabi Music Awards ptc Punjabi Music Awards

ਇਸੇ ਲੜੀ ਨੂੰ ਅੱਗੇ ਤੋਰਦਿਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਜਿਸ ਦੇ ਲਈ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

ਵੱਖ ਵੱਖ ਕੈਟਾਗਿਰੀ ਦੇ ਤਹਿਤ ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ (TRADITIONAL)ਦੇ ਤਹਿਤ ਜਿਨ੍ਹਾਂ ਸ਼ਖਸੀਅਤਾਂ ਨੂੰ ਰੱਖਿਆ ਗਿਆ ਹੈ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ।

Best Music Video For A Religious Song (TRADITIONAL)

Song 
Artist
1 Awal Allah Noor Upaya

 

Bhai  Gurmeet Singh Shant
2 Chal Re Baikunth Sant Anoop Singh (Una Wale)
3 Ek Bhori Darshan Deejai Bhai Amarjit Singh (Patiala Wale)

 

 

4 Jin Ke Cholae Ratrae Pyaare Bibi Ravinder kaur Ji (Patiala Wale)

 

 

5 Kaisi Aarti Hoye Bhai Kuljeet Singh (Nairobi Wale)

 

6 Manna Gaaye Lai Bhai Jaskaran Singh (Patiala Wale)

 

7 Mel Leho Dayal Bhai Jujhar Singh (Hazuri Ragi Sachkhand Sri Harmandir Sahib)

 

8 Miti Meri Chinta Bhai Arvinder Singh
9 Nanak Naam Chardikala  Bhai Onkar Singh (Una Wale)
10 Satgur Nanak Pargateya- Bhai Rupinder Singh (Roopnagar wale)
11 Teri Oat Gusai Sant Onkar Singh (Una Wale)
12 Tu Santa Ka Sant Tere Bhai Kuldeep Singh (Hazuri Ragi Sachkhand Sri Harmandir Sahib)

 

ਤੁਸੀਂ ਵੀ ਆਪਣੀ ਪਸੰਦੀਦਾ ਕਲਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਡੈਬਿਊ ਫੀਮੇਲ ਲਈ ਆਪਣੀ ਪਸੰਦ ਦੀ ਗਾਇਕਾ ਨੂੰ ਵੋਟ ਕਰੋ

PTC Punjabi Music Awards2020 PTC Punjabi Music Awards2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਲਈ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।

ptc punjabi music award 2020 ptc punjabi music award 2020

ਇਸ ਅਵਾਰਡ ਸਮਾਰੋਹ ਦੇ ਦੌਰਾਨ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਗਾਇਕਾਂ, ਗੀਤਕਾਰਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੇ ਗੀਤਾਂ ਦੇ ਨਾਲ ਡੂੰਘੀ ਛਾਪ ਛੱਡੀ ਹੈ ।

PTC Punjabi Music Awards2020 PTC Punjabi Music Awards2020

ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਬੈਸਟ ਡੈਬਿਊ ਫੀਮੇਲ ਕੈਟਾਗਿਰੀ ਦੇ ਤਹਿਤ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/    

‘ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

You may also like