ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ (NON-TRADITIONAL) ਲਈ ਕਰੋ ਵੋਟ

written by Shaminder | October 09, 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਜੋ ਕਿ ਪੀਟੀਸੀ ਪੰਜਾਬੀ ਵੱਲੋਂ ਦਿੱਤੇ ਜਾਣੇ ਹਨ । ਇਨ੍ਹਾਂ ਅਵਾਰਡਾਂ ਲਈ ਵੱਖ-ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਸ਼ੁਰੂ ਹੋ ਚੁੱਕੇ ਹਨ । ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ(NON-TRADITIONAL)ਲਈ ਜਿਨ੍ਹਾਂ ਗੀਤਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ।

Best Music Video For A Religious Song (NON-TRADITIONAL)

 Song   


Artist

1 Baba Nanak

 

R Nait
2 Baba Nanak Nal Mere Inderjeet Nikku
3 Dar Khul Gaya Babe Nanak Da Sunidhi Chauhan, Jasbir Jassi, Jyoti Nooran, Daler Mehndi, Javed Ali, Devender Singh

 

 

4 Eh Sees Jhukawaan Mein Kunwarpreet Singh

 

 

5 Mera Satgur Baba Nanak  Ravinder Grewal

 

6 Manna Gaaye Lai Bhai Jaskaran Singh (Patiala Wale)

 

7 Nanki Da Veer  Sunanda Sharma

 

8 Satguru Nanak Aaye Ne

 

 

Harshdeep Kaur Ft.Various Artists
PTC Punjabi Music Awards PTC Punjabi Music Awards

ਤੁਸੀ ਵੀ ਆਪਣੇ ਪਸੰਦ ਦੇ ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ ਨੂੰ ਵੋਟ ਕਰਕੇ ਜੇਤੂ ਬਣਾ ਸਕਦੇ ਹੋ ਤਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਕਰੋ ਵੋਟ ।

baba-nanak-r-nait baba-nanak-r-nait

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ (TRADITIONAL)ਲਈ ਆਪਣੀ ਪਸੰਦ ਦੇ ਕਲਾਕਾਰ ਲਈ ਕਰੋ ਵੋਟ

ਇਸ ਅਵਾਰਡ ਸਮਾਰੋਹ ਦੇ ਦੌਰਾਨ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਗਾਇਕਾਂ, ਗੀਤਕਾਰਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੇ ਗੀਤਾਂ ਦੇ ਨਾਲ ਡੂੰਘੀ ਛਾਪ ਛੱਡੀ ਹੈ ।

inderjit inderjit

ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਬੈਸਟ ਮਿਊਜ਼ਿਕ ਵੀਡੀਓ ਫਾਰ ਰਿਲੀਜੀਅਸ ਸੌਂਗ(NON-TRADITIONAL) ਕੈਟਾਗਿਰੀ ਦੇ ਤਹਿਤ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ‘ਤੇ  https://www.ptcpunjabi.co.in/voting/ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

 

 

You may also like