ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਂ ਸਦਕੇ’

written by Shaminder | January 29, 2021

ਪੀਟੀਸੀ ਬਾਕਸ ਆਫਿਸ ‘ਤੇ ਹਰ ਹਫਤੇ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਨੂੰ ਰੁਬਰੂ ਕਰਵਾਇਆ ਜਾਂਦਾ ਹੈ ।ਅੱਜ ਸ਼ਾਮ ਸੱਤ ਵਜੇ ਪੀਟੀਸੀ ਬਾਕਸ ਆਫਿਸ ‘ਤੇ ਤੁਹਾਨੂੰ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਜੀ ਹਾਂ ਮਾਂ ਦੇ ਪਿਆਰ ਨੂੰ ਦਰਸਾਉਂਦੀ ਫ਼ਿਲਮ ‘ਮਾਂ ਸਦਕੇ’ ਪੀਟੀਸੀ ਪੰਜਾਬੀ ‘ਤੇ ਵਿਖਾਈ ਜਾਵੇਗੀ । ptc box office ਸ਼ਵਿੰਦਰ ਟਿਓਨਾ ਦੀ ਇਹ ਫ਼ਿਲਮ ਇੱਕ ਮਾਂ ਦੇ ਦਰਦ ਨੂੰ ਬਿਆਨ ਕਰਦੀ ਹੈ । ਜਿਸ ‘ਚ ਇੱਕ ਮਾਂ ਆਪਣੇ ਪੁੱਤਰ ਨੂੰ ਉਸ ਨੂੰ ਬਿਰਧ ਆਸ਼ਰਮ ‘ਚ ਛੱਡਣ ਲਈ ਕਹਿੰਦੀ ਹੈ ।ਪਰ ਇਹ ਪੁੱਤਰ ਮਾਂ ਨੂੰ ਬਿਰਧ ਆਸ਼ਰਮ ‘ਚ ਛੱਡਣ ਲਈ ਰਾਜ਼ੀ ਹੁੰਦਾ ਹੈ ਜਾਂ ਨਹੀਂ ਇਹ ਵੇਖਣ ਨੂੰ ਮਿਲੇਗਾ ਸਿਰਫ਼ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, 29 ਜਨਵਰੀ ਨੂੰ । ਸਤਿੰਦਰ ਚਾਵਲਾ, ਹਰਪ੍ਰੀਤ ਸ਼ੇਰਗਿੱਲ, ਸ਼ਮਾ ਭੰਗੂ ਸਣੇ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ । ਹੋਰ ਪੜ੍ਹੋ : ਕਿਸਾਨਾਂ ਦੀਆਂ ਮੌਤਾਂ ‘ਤੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਕੀਤਾ ਟਵੀਟ, ਟਵੀਟ ਤੇਜ਼ੀ ਦੇ ਨਾਲ ਹੋ ਰਿਹਾ ਵਾਇਰਲ
box-office ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ‘ਤੇ ਫ਼ਿਲਮ ‘ਮਾਂ ਸਦਕੇ’ ।  

0 Comments
0

You may also like