ਅੱਜ ਰਾਤ ਦੇਖੋ ਹਾਸਿਆਂ ਦੇ ਰੰਗਾਂ ਨਾਲ ਭਰਿਆ ‘Stand Up Te Paao Khapp’ ਸ਼ੋਅ ਦਾ ਨਵਾਂ ਐਪੀਸੋਡ

written by Lajwinder kaur | August 02, 2021

ਪੀਟੀਸੀ ਪੰਜਾਬੀ ਦਾ ਨਵਾਂ ਕਾਮੇਡੀ ਸ਼ੋਅ ‘Stand Up Te Paao Khapp’ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ ਦੇ ਸਮੇਂ ਹੋਰ ਕੋਈ ਤਣਾਅ ਵਰਗੇ ਮਾਹੌਲ ‘ਚ ਗੁਜ਼ਰਦਾ ਹੈ। ਇਸ ਲਈ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਰਾਹਤ ਦੇ ਪਲ ਦੇਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਾਸਿਆਂ ਦੇ ਸਫਰ ‘ਤੇ ਜਾਣ ਲਈ ਅੱਜ ਫਿਰ ਤਿਆਰ ਹੋ ਜਾਵੇ, ਕਿਉਂਕ ਅੱਜ ਵੀ ਮਨੋਰੰਜਨ ਜਗਤ ਦੇ ਕਾਮੇਡੀਅਨ ਤੁਹਾਡੀ ਟੀਵੀ ਸਕਰੀਨ ਤੇ ਹਾਸਿਆਂ ਦੇ ਠਹਾਕੇ ਬਿਖੇਰਨ ਆ ਰਹੇ ਨੇ।

ptc punjabi

ਹੋਰ ਪੜ੍ਹੋ : ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਰਚਿਆ ਇਤਿਹਾਸ, ਅਦਾਕਾਰਾ ਪ੍ਰੀਤੀ ਜਿੰਟਾ ਨੇ ਟਵੀਟ ਕਰਕੇ ਦਿੱਤੀ ਵਧਾਈ

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ

inside image of stand up te paoo khaap manpreet singh

ਜੀ ਹਾਂ ਅੱਜ ਦੇ ਨਵੇਂ ਐਪੀਸੋਡ ‘ਚ ਕਾਮੇਡੀਅਨ Manpreet Singh ਆਪਣੀ ਮਜ਼ੇਦਾਰ ਤੇ ਹਾਸੇ ਵਾਲੀਆਂ ਗੱਲਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹੋਸਟ ਪਰਵਿੰਦਰ ਸਿੰਘ ਵੀ ਆਪਣੀ ਹਾਜ਼ਰ ਜਵਾਬੀ ਕਾਮੇਡੀ ਦੇ ਨਾਲ ਹਾਸਿਆਂ ਦੇਣਗੇ ਡਬਲ ਡੋਜ਼। ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 8.30 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।mandeep singh with ptc punjabi stand up te paao khaap

ਇਸ ਸ਼ੋਅ ‘ਚ ਇਸ ਕਈ ਨਾਮੀ ਕਾਮੇਡੀਅਨ ਆਪਣੀ ਹਾਜ਼ਰੀ ਲਗਵਾ ਚੁੱਕੇ ਨੇ। ਜਿਸ ਕਰਕੇ ਇਸ ਸ਼ੋਅ ਸੋਸ਼ਲ ਮੀਡੀਆ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

A post shared by PTC Punjabi (@ptc.network)

0 Comments
0

You may also like