ਪੀਟੀਸੀ ਪੰਜਾਬੀ ‘ਤੇ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਗ੍ਰੈਂਡ ਫਿਨਾਲੇ

Reported by: PTC Punjabi Desk | Edited by: Shaminder  |  July 12th 2021 06:05 PM |  Updated: July 12th 2021 06:05 PM

ਪੀਟੀਸੀ ਪੰਜਾਬੀ ‘ਤੇ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਗ੍ਰੈਂਡ ਫਿਨਾਲੇ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਆਪਣੇ ਆਖਰੀ ਪੜਾਅ ਤੱਕ ਪਹੁੰਚ ਚੁੱਕਿਆ ਹੈ । ਪੰਜਾਬ ਦੇ ਸੁਪਰਸ਼ੈੱਫ ਸੀਜ਼ਨ-6 ਦਾ ਗ੍ਰੈਂਡ ਫਿਨਾਲੇ 16 ਜੁਲਾਈ, ਦਿਨ ਸ਼ੁੱਕਰਵਾਰ ਨੂੰ ਹੋਣ ਜਾ ਰਿਹਾ ਹੈ । ਇਸ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਵੱਖੋ ਵੱਖ ਪੜਾਅ ਨੂੰ ਪਾਰ ਕਰਦੇ ਹੋਏ ਇਸ ਲੈਵਲ ਤੱਕ ਪਹੁੰਚੇ ਹਨ ।

PDSCਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਆਪਣੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ 

PDSC

ਹੁਣ ਵੇਖਣਾ ਹੋਵੇਗਾ ਕਿ ਕਿਹੜਾ ਪ੍ਰਤੀਭਾਗੀ ਆਪਣੀ ਖ਼ਾਸ ਰੈਸਿਪੀ ਦੇ ਨਾਲ ਸਾਡੇ ਜੱਜ ਹਰਪਾਲ ਸਿੰਘ ਸੋਖੀ ਅਤੇ ਸੁਨੰਦਾ ਸ਼ਰਮਾ ਦਾ ਦਿਲ ਜਿੱਤੇਗਾ।ਇਸ ਸ਼ੋਅ ਚੋਂ ਇੱਕ ਹੀ ਪ੍ਰਤੀਭਾਗੀ ਚੁਣਿਆ ਜਾਵੇਗਾ, ਜਿਸ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਟਾਈਟਲ ਮਿਲੇਗਾ ।

PDSC

ਕੌਣ ਹੋਵੇਗਾ ਉਹ ਖੁਸ਼ਕਿਸਮਤ ਪ੍ਰਤੀਭਾਗੀ ਜਾਨਣ ਲਈ ਵੇਖਣਾ ਨਾਂ ਭੁੱਲਣਾ, ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਗ੍ਰੈਂਡ ਫਿਨਾਲੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਕਰਵਾਇਆ ਗਿਆ । ਜਿਸ ‘ਚ ਜੱਜ ਅੰਮ੍ਰਿਤਾ ਰਾਏਚੰਦ ਨੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਹਿਚਾਨਿਆ ਸੀ ।

 

View this post on Instagram

 

A post shared by PTC Punjabi (@ptc.network)


Popular Posts