ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਫੈਮਿਲੀ’ ਦਾ ਨਵਾਂ ਐਪੀਸੋਡ

written by Shaminder | May 10, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ । ਅੱਜ ਕੱਲ੍ਹ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਹਰ ਕੋਈ ਨਿਰਾਸ਼ ‘ਤੇ ਪਰੇਸ਼ਾਨ ਹੈ ।ਕੋਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਉਣ ਦਾ ਉਪਰਾਲਾ ਪੀਟੀਸੀ ਪੰਜਾਬੀ ਵੱਲੋਂ ਕੀਤਾ ਜਾ ਰਿਹਾ ਹੈ ।

Crazy Tabbar

ਹੋਰ ਪੜ੍ਹੋ : ਜਗਦੀਪ ਸਿੱਧੂ ਦੀ ਅਗਲੀ ਫ਼ਿਲਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ’ਤੇ ਅਧਾਰਿਤ ਹੋਵੇਗੀ ! 

 

ਪੀਟੀਸੀ ਪੰਜਾਬੀ ‘ਤੇ ਹਰ ਸੋਮਵਾਰ ਤੋਂ ਵੀਰਵਾਰ ਤੱਕ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਫੈਮਿਲੀ’ ਵਿਖਾਇਆ ਜਾ ਰਿਹਾ ਹੈ ।ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਤੁਸੀਂ ਵੇਖੋਗੇ ਕਿ ਕਿਵੇਂ ਸੋਨੂੰ
ਦੇ ਹੱਥ ਨੁਸਖਿਆਂ ਵਾਲੀ ਕਿਤਾਬ ਲੱਗ ਜਾਂਦਾ ਹੈ ਅਤੇ ਉਹ ਇਨ੍ਹਾਂ ਨੁਸਖਿਆਂ ਨੂੰ ਅਜ਼ਮਾਉਂਦਾ ਹੈ ।

Crazy Tabbar

ਪਰ ਇਹ ਅਜਮਾਇਸ਼ ਉਸ ਨੂੰ ਮਹਿੰਗੀ ਪੈ ਜਾਂਦੀ ਹੈ। ਕੀ ਹੁੰਦਾ ਹੈ ਸੋਨੂੰ ਦਾ ਹਾਲ ਇਹ ਜਾਨਣ ਲਈ ਵੇਖੋ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ, 10 ਮਈ, ਦਿਨ ਸੋਮਵਾਰ ਰਾਤ ਨੂੰ 9:00 ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptc.network)

ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਹੋਣ ਵਾਲੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

You may also like