ਅੱਜ ਰਾਤ ਦੇਖੋ ਕਾਮੇਡੀ ਸ਼ੋਅ ‘Stand Up Te Paao Khapp’ ਦਾ ਹਾਸਿਆਂ ਦੇ ਨਾਲ ਭਰਿਆ ਨਵਾਂ ਐਪੀਸੋਡ
ਪੀਟੀਸੀ ਪੰਜਾਬੀ ਦੇ ਬ੍ਰੈਂਡ ਨਿਊ ਸ਼ੋਅ ‘Stand Up Te Paao Khapp’ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਇਹ ਸ਼ੋਅ ਖੂਬ ਸੁਰਖੀਆਂ ਵਟੋਰ ਰਿਹਾ ਹੈ।
ਹੋਰ ਪੜ੍ਹੋ : ਐਕਟਰੈੱਸ ਤਾਨਿਆ ਦੀਆਂ ਖ਼ੂਬਸੂਰਤ ਤਸਵੀਰਾਂ ਛਾਇਆਂ ਸੋਸ਼ਲ ਮੀਡੀਆ ‘ਤੇ, ਅਦਾਕਾਰਾ ਦੀਆਂ ਅਦਾਵਾਂ ਜਿੱਤ ਰਹੀਆਂ ਦਰਸ਼ਕਾਂ ਦਾ ਦਿਲ
ਹੋਰ ਪੜ੍ਹੋ : ਪੰਜਾਬੀ ਗਾਇਕ ਰਣਬੀਰ ਤੇ ਅਦਾਕਾਰਾ ਸੁਰਿਅਸ਼ਟੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਲਾੜਾ-ਲਾੜੀ ਬਣੇ ਆ ਰਹੇ ਨੇ ਨਜ਼ਰ !
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇਹ ਸਮਾਂ ਕਿੰਨਾ ਤਣਾਅ ਭਰਿਆ ਚੱਲ ਰਿਹਾ ਹੈ, ਪੀਟੀਸੀ ਪੰਜਾਬੀ ਆਪਣੇ ਇਸ ਨਵੇਂ ਸ਼ੋਅ ਦੇ ਨਾਲ ਦਰਸ਼ਕਾਂ ਨੂੰ ਕੁਝ ਰਾਹਤ ਦੇ ਪਲ ਦੇਣ ਦੀ ਕੋਸ਼ਿਸ ਕਰ ਰਿਹਾ ਹੈ।
ਸੋ ਅੱਜ ਰਾਤ ਦੇਖੋ ‘Stand Up Te Paao Khapp’ ਦਾ ਨਵਾਂ ਐਪੀਸੋਡ ਅੱਜ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ । ਕਾਮੇਡੀਅਨ ‘Amit Singh Andotra' ਜੋ ਕਿ ਇਸ ਸ਼ੋਅ ਦੇ ਹੋਸਟ ਪਰਵਿੰਦਰ ਸਿੰਘ ਦੇ ਨਾਲ ਹਾਸੇ ਦੇ ਠਹਾਕੇ ਲਗਾਉਂਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਵੀ ਕਈ ਨਾਮੀ ਕਾਮੇਡੀਅਨ ਇਸ ਸ਼ੋਅ ‘ਚ ਹਾਸਿਆਂ ਦੇ ਰੰਗ ਬਿਖੇਰ ਚੁੱਕੇ ਨੇ।
View this post on Instagram