ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ

Written by  Lajwinder kaur   |  October 05th 2019 11:54 AM  |  Updated: October 05th 2019 11:54 AM

ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ

ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਦੇ ਸਾਰੇ ਹੀ ਗੀਤ ਮਿਲੀਅਨਾਂ 'ਚ ਪਹੁੰਚ ਦੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਭਾਵੇਂ ਉਹ ਸੈਡ ਸੌਂਗ ਹੋਵੇ ਜਾਂ ਫਿਰ ਰੋਮਾਂਟਿਕ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ। ਹਾਲ ਹੀ ਮਨਿੰਦਰ ਬੁੱਟਰ ਦਾ ਆਇਆ ਗੀਤ ਇੱਕ ਤੇਰਾ ਜਿਸ ਨੂੰ ਅਜੇ ਤੱਕ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਹੋਰ ਵੇਖੋ:ਪਿਆਰ ਦੇ ਰੰਗਾਂ ਨਾਲ ਭਰਿਆ ਫ਼ਿਲਮ ‘ਅੜਬ ਮੁਟਿਆਰਾਂ’ ਦਾ ਨਵਾਂ ਗੀਤ ‘ਛੱਲਾ’ ਗੁਰ ਸਿੱਧੂ ਤੇ ਹਾਰਪੀ ਗਿੱਲ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗਾਣੇ ਉੱਤੇ ਕਈ ਲੋਕਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋਇਆਂ ਹਨ। ਪਰ ਸੋਸ਼ਲ ਮੀਡੀਆ ਉੱਤੇ ਇੱਕ ਕਿਊਟ ਬੱਚੀ ਦਾ ਵਾਇਰਲ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਮਹੀਨਿਆਂ  ਦੀ ਬੱਚੀ ਆਪਣੀ ਪਿਆਰੀ ਜਿਹੀਆਂ ਆਦਾਵਾਂ ਦੇ ਨਾਲ ਸਭ ਨੂੰ ਮੋਹ ਰਹੀ ਹੈ।

 

View this post on Instagram

 

Tere nal main viah karvauna Chal chal nal sohniye ❤️

A post shared by Maninder Buttar (ਮੰਨੂ) (@manindarbuttar) on

ਮਨਿੰਦਰ ਬੁੱਟਰ ਦੇ ਇੱਕ ਤੇਰਾ ਗਾਣੇ ਨੂੰ 38 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਦੀ ਫ਼ਿਲਮ ‘ਚ ਸਖ਼ੀਆਂ ਗੀਤ ਸੁਣਨ ਨੂੰ ਮਿਲੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network