ਚਿੱਟੇ ਬੈਂਗਣ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

written by Rupinder Kaler | November 16, 2021

ਬੈਂਗਣ ਖਾਣ ਖਾਣੇ (White brinjal health benefits) ਤੁਹਾਨੂੰ ਭਾਵੇਂ ਚੰਗੇ ਨਾ ਲੱਗਣ ਪਰ ਇਹਨਾਂ ਵਿੱਚ ਹਰ ਉਹ ਤੱਤ ਹੁੰਦਾ ਹੈ ਜਿਹੜਾ ਸਰੀਰ ਲਈ ਜ਼ਰੂਰੀ ਹੁੰਦਾ ਹੈ । ਪੋਟਾਸ਼ੀਅਮ, ਕਾਪਰ, ਮੈਗਨੀਸ਼ੀਅਮ, ਵਿਟਾਮਿਨ ਬੀ ਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਵ੍ਹਾਈਟ ਬੈਂਗਣ ਅਤੇ ਬੈਂਗਣ ਹੀ ਨਹੀਂ ਇਸਦੀਆਂ ਪੱਤੀਆਂ ਵੀ ਫਾਇਦਿਆਂ ਨਾਲ ਭਰਪੂਰ ਹੁੰਦੀਆਂ ਹਨ । ਚਿੱਟੇ ਬੈਂਗਣ ’ਚ (White brinjal health benefits) ਨਿਊਟ੍ਰੀਸ਼ੀਅਨ ਦੇ ਨਾਲ ਹੀ ਫਾਈਬਰ ਦੀ ਵੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਇਸ ਲਈ ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਪੰਜਾਬ ਦੀ ਮਿੱਟੀ ਦੀ ਖੁਸ਼ਬੂ’

ਜਿਸ ਨਾਲ ਤੁਸੀਂ ਬੇਵਜ੍ਹਾ ਖਾਣ ਤੋਂ ਬਚ ਸਕਦੇ ਹੋ। ਨਾਲ ਹੀ ਇਸ ’ਚ ਪਾਇਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਪੋਸ਼ਕ ਤੱਤ ਬਲੱਡ ’ਚ ਬੈਡ ਕੋਲੈਸਟ੍ਰੋਨ ਨੂੰ ਘੱਟ ਕਰਕੇ ਗੁੱਡ ਕੋਲੈਸਟ੍ਰੋਲ ਦਾ ਲੈਵਲ ਮੇਨਟੇਨ ਕਰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਤਾਂ ਸਫੈਦ ਬੈਂਗਣ (White brinjal health benefits) ਦੇ ਨਾਲ ਹੀ ਇਸਦੀਆਂ ਪੱਤੀਆਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ।

ਪੱਤੀਆਂ ’ਚ ਮੌਜੂਦ ਫਾਈਬਰ ਅਤੇ ਮੈਗਨੀਸ਼ੀਅਮ ਸ਼ੂਗਰ ਲੈਵਲ ਨੂੰ ਕੰਟਰੋਲ ’ਚ ਰੱਖਦੇ ਹਨ। ਸਫੈਦ ਬੈਂਗਣ ਪਾਚਣ ਤੰਤਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ । ਸਫੈਦ ਬੈਂਗਣ (White brinjal health benefits) ਦੀਆਂ ਪੱਤੀਆਂ ਡੀ-ਟਾਕਸੀਫਿਕੇਸ਼ਨ ਦਾ ਕੰਮ ਕਰਦੀ ਹੈ, ਜੇਕਰ ਤੁਸੀ ਕਿਡਨੀ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਸਫੈਦ ਬੈਂਗਣ ਅਤੇ ਇਸਦੀਆਂ ਪੱਤੀਆਂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ।

You may also like