ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਚ ਪਰਫਾਰਮ ਕਰਨਗੇ ਕਈ ਕਲਾਕਾਰ

Written by  Shaminder   |  November 15th 2018 12:54 PM  |  Updated: November 15th 2018 12:54 PM

ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਚ ਪਰਫਾਰਮ ਕਰਨਗੇ ਕਈ ਕਲਾਕਾਰ

ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ ਮਿਸਟਰ ਪੰਜਾਬ 2018 'ਚ ਕਈ ਕਲਾਕਾਰ ਪਰਫਾਰਮ ਕਰ ਰਹੇ ਨੇ । ਮੋਹਾਲੀ 'ਚ ਹੋਣ ਜਾ ਰਹੇ ਇਸ ਗਰੈਂਡ ਫਿਨਾਲੇ 'ਚ ਗਾਇਕ ਨਿੰਜਾ ਅਤੇ ਜੈਨੀ ਜੌਹਲ ਵੀ ਪਹੁੰਚ ਰਹੇ ਨੇ । ਜੋ ਆਪਣੀ ਪਰਫਾਰਮੈਂਸ ਦੇ ਜ਼ਰੀਏ ਸਮਾ ਬੰਨਣਗੇ । ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਇਨ੍ਹਾਂ ਕਲਾਕਾਰਾਂ ਦੀ ਪਰਫਾਰਮੈਂਸ ਤਾਂ ਵੇਖਣਾ ਨਾ ਭੁੱਲਣਾ ।

ਹੋਰ ਵੇਖੋ : ਨਿੰਜਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਦਿੱਤੀ ਜਾਣਕਾਰੀ

https://www.instagram.com/p/BqM23xllnkB/

ਪੰਜਾਬੀ ਗੱਭਰੂਆਂ ਦੇ ਇਸ ਸ਼ੋਅ 'ਚ ਸਤਾਰਾਂ ਨਵੰਬਰ ਨੂੰ ਮੋਹਾਲੀ ਦੇ ਫੇਸ ਅੱਠ ਸਥਿਤ ਦੁਸ਼ਹਿਰਾ ਗਰਾਊਂਡ 'ਚ ਰਾਜਵੀਰ ਜਵੰਦਾ ਵੀ ਪੰਜਾਬੀ ਗੱਭਰੂਆਂ ਨਾਲ ਰੌਣਕਾਂ ਲਗਾਉਣ ਪਹੁੰਚ ਰਹੇ ਨੇ । ਤੁਸੀਂ ਵੀ ਵੀਆਈਪੀ ਪਾਸ ਲੈਣਾ ਚਾਹੁੰਦੇ ਹੋ ਤਾਂ ਆਪਣੇ ਪਸੰਦੀਦਾ ਗੱਭਰੂ ਨੂੰ ਵੋਟ ਕਰਕੇ ਵੀਆਈਪੀ ਪਾਸ ਹਾਸਲ ਕਰ ਸਕਦੇ ਹੋ  ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ‘ਉਹ ਕਾਹਦੇ ਯਾਰ’

https://www.instagram.com/p/BqM36igFeHk/

ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ 17 ਨਵੰਬਰ ਨੂੰ ਹੋਣ ਜਾ ਰਿਹਾ ਹੈ । ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network