ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦਾ ਇਹ ਵੀਡੀਓ, ਖਤਰਨਾਕ ਜਾਨਵਰਾਂ ਦੇ ਨਾਲ ਆਏ ਨਜ਼ਰ

written by Lajwinder kaur | January 03, 2021

ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਜੋ ਕਿ 22 ਦਸੰਬਰ ਨੂੰ ਵਿਆਹ ਤੋਂ ਬਾਅਦ ਹਨੀਮੂਨ ਦੇ ਲਈ ਦੁਬਈ ਪਹੁੰਚ ਗਏ ਸੀ । ਜਿੱਥੇ ਦੋਵਾਂ ਨੇ ਕੁਆਲਟੀ ਟਾਈਮ ਬਿਤਾਏ ਹੈ। inside pic of dhanshree at dubai  ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਪਿੰਕ ਡਰੈੱਸ ‘ਚ ਕਿਊਟ ਤਸਵੀਰ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਭਾਲੂ, ਸ਼ੇਰ ਤੇ ਸੱਪਾਂ ਦੇ ਨਾਲ ਦਿਖਾਈ ਦਿੱਤੇ  । ਇਸ ਤੋਂ ਇਲਾਵਾ ਉਹ ਸ਼ੇਰ ਦੇ ਨਾਲ ਰੱਸਾਕੱਸੀ ਕਰਦੇ ਹੋਏ ਵੀ ਨਜ਼ਰ ਆਏ । inside pic of yuz and dhanshree ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕੇ ਨੇ । ਵੀਡੀਓ ‘ਚ ਦੋਵੇਂ ਬਹੁਤ ਖ਼ੁਸ਼ ਤੇ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ । ਦੋਵੇਂ ਜਣੇ ਦੁਬਈ ਤੋਂ ਵਾਪਿਸ ਇੰਡੀਆ ਆ ਚੁੱਕੇ ਨੇ । ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ''ਚ ਉਨ੍ਹਾਂ ਨੇ ਦੱਸਿਆ ਹੈ Quarantine ਦਾ ਦੂਜਾ ਦਿਨ ਹੈ । Yuzvendra Chahal and dhanshree honeymoon time

 
View this post on Instagram
 

A post shared by Yuzvendra Chahal (@yuzi_chahal23)

0 Comments
0

You may also like