ਕ੍ਰਿਕਟਰ ਯੁਜਵੇਂਦਰ ਚਾਹਲ ਪਤਨੀ ਧਨਾਸ਼੍ਰੀ ਵਰਮਾ ਦੇ ਨਾਲ ਮਾਲਦੀਵ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | February 28, 2021

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਜੋ ਕਿ ਏਨੀਂ ਦਿਨੀਂ ਆਪਣੀ ਪਤਨੀ ਧਨਾਸ਼੍ਰੀ ਵਰਮਾ ਦੇ ਨਾਲ ਮਾਲਦੀਵ ‘ਚ ਕੁਆਲਟੀ ਟਾਈਮ ਬਿਤਾ ਰਹੇ ਨੇ। ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। image of dhanshree and yuzi ਹੋਰ ਪੜ੍ਹੋ : ਗਾਇਕ ਏ ਕੇਅ ਦਾ ਨਵਾਂ ਗੀਤ ‘Taare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
inside post yuzvnder chahal ਯੁਜ਼ਵੇਂਦਰ ਚਾਹਲ ਨੇ ਇਨ੍ਹਾਂ ਫੋਟੋਆਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-‘ਸਹੀ ਜਗ੍ਹਾ ਤੇ, ਸਹੀ ਵਿਅਕਤੀ ਨਾਲ ਸਹੀ ਸਮਾਂ ‘ਤੇ’ । ਦੋਵਾਂ ਕੂਲ ਆਊਟਫਿੱਟ ਬਹੁਤ ਹੀ ਪਿਆਰੇ ਤੇ ਖੁਸ਼ ਦਿਖਾਈ ਦੇ ਰਹੇ ਨੇ। ਇਸ ਪੋਸਟ ਉੱਤੇ ਛੇ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । yuzvender chahal image with wife dhanshree ਯੁਜ਼ਵੇਂਦਰ ਚਾਹਲ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਆਪਣੀ ਮੰਗੇਤਰ ਧਨਾਸ਼੍ਰੀ ਵਰਮਾ ਦੇ ਨਾਲ ਵਿਆਹ ਕਰਵਾ ਲਿਆ ਸੀ। ਧਨਾਸ਼੍ਰੀ ਵਰਮਾ ਮਸ਼ੂਹਰ ਯੂਟਿਊਬ ਡਾਂਸਰ ਨੇ । ਉਨ੍ਹਾਂ ਦੀ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀਆਂ ਜਾਂਦੀਆਂ ਨੇ। ਜੇ ਗੱਲ ਕਰੀਏ ਧਨਾਸ਼੍ਰੀ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਜੱਸੀ ਗਿੱਲ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।  

 
View this post on Instagram
 

A post shared by Yuzvendra Chahal (@yuzi_chahal23)

 
 
View this post on Instagram
 

A post shared by Yuzvendra Chahal (@yuzi_chahal23)

0 Comments
0

You may also like