ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼ਰੀ ਵਰਮਾ ਦੇ ਲਈ ਪਾਈ ਪਿਆਰੀ ਜਿਹੀ ਪੋਸਟ, ਪੂਰੇ ਹੋਏ ਵਿਆਹ ਨੂੰ ਛੇ ਮਹੀਨੇ

written by Lajwinder kaur | June 22, 2021

ਪਿਛਲੇ ਸਾਲ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਦੋਵਾਂ ਦੇ ਵਿਆਹ ਨੂੰ ਛੇ ਮਹੀਨੇ ਪੂਰੇ ਹੋ ਗਏ ਨੇ। ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ ਆਪਣੀ ਪਤਨੀ ਧਨਾਸ਼ਰੀ ਵਰਮਾ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।

Dhanashree Verma shared Wedding Teaser With Husband Yuzi chahal image source- instagram
ਹੋਰ ਪੜ੍ਹੋ : ਆਪਣੀ ਬਚਪਨ ਦੀਆਂ ਯਾਦਾਂ ‘ਚੋਂ ਪੁੱਤਰ ਗੀਤਾਜ਼ ਬਿੰਦਰਖੀਆ ਨੇ ਸਾਂਝੀ ਕੀਤੀ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੇ ਨਾਲ ਇਹ ਖ਼ਾਸ ਤਸਵੀਰ
: ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਸਾਂਝੀ ਕੀਤੀ ਚੂੜਾ ਵਧਾਉਣ ਦੀ ਰਸਮ ਦੀ ਵੀਡੀਓ, ਕੁਝ ਮਹੀਨੇ ਪਹਿਲਾ ਹੀ ਹੋਇਆ ਹੈ ਵਿਆਹ
yuzi chahal and dhanshree image source- instagram
ਉਨ੍ਹਾਂ ਨੇ ਲਿਖਿਆ ਹੈ- ‘ਹੈਪੀ 6 months wifey ❤️ #loveyou😘’ । ਉਨ੍ਹਾਂ ਨੇ ਨਾਲ ਹੀ ਆਪਣੀ ਤੇ ਪਤਨੀ ਧਨਾਸ਼ਰੀ ਵਰਮਾ ਦੀ ਕਿਊਟ ਜਿਹੀ ਤਸਵੀਰ ਪੋਸਟ ਕੀਤੀ ਹੈ। ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਮੁਬਾਰਕ ਵਾਲੇ ਮੈਸੇਜ ਆ ਰਹੇ ਨੇ।
inside image of yuzvendra chahal with dhanshree image source- instagram
ਦੱਸ ਦਈਏ ਧਨਾਸ਼ਰੀ ਵਰਮਾ ਉਂਝ ਤਾਂ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ । ਉਹ ਆਪਣੀ ਇੱਕ ਡਾਂਸ ਕੰਪਨੀ ਵੀ ਚਲਾਉਂਦੀ ਹੈ । ਇਸ ਕਿਊਟ ਜੋੜੇ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਜਿਸ ਕਰਕੇ ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਯੁਜ਼ਵੇਂਦਰ ਚਾਹਲ ਟੀਮ ਇੰਡੀਆ ਲਈ ਕ੍ਰਿਕੇਟ ਖੇਡਦੇ ਨੇ। ਧਨਾਸ਼ਰੀ ਵਰਮਾ ਜੋ ਕਿ ਪਿੱਛੇ ਜਿਹੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।
 
View this post on Instagram
 

A post shared by Yuzvendra Chahal (@yuzi_chahal23)

0 Comments
0

You may also like