ਅੰਮ੍ਰਿਤ ਮਾਨ ਕਰ ਰਹੇ ਨੇ ਆਪਣੇ ਫੈਨਸ ਨੂੰ ਨਾਰਾਜ਼

Written by  Pradeep Singh   |  September 23rd 2017 11:44 AM  |  Updated: September 24th 2017 04:24 AM

ਅੰਮ੍ਰਿਤ ਮਾਨ ਕਰ ਰਹੇ ਨੇ ਆਪਣੇ ਫੈਨਸ ਨੂੰ ਨਾਰਾਜ਼

ਅੰਮ੍ਰਿਤ ਮਾਨ ਦੇ ਆਉਣ ਵਾਲੇ ਗੀਤ 'ਨਲੂਆ ਸਰਦਾਰ' ਦੇ ਟੀਜ਼ਰ ਨੂੰ ਰਿਲੀਜ਼ ਹੋਇਆਂ ਇੱਕ ਮਹੀਨੇ ਤੋਂ ਵੀ ਉੱਪਰ ਬਤੀਤ ਹੋ ਗਿਆ ਹੈ ਪਰ ਗਾਣਾ ਕੱਦ ਰਿਲੀਜ਼ ਹੋਵੇਗਾ ਇਸ ਦਾ ਅਜੇ ਤਕ ਕਿਸੇ ਨੂੰ ਅਤਾ-ਪਤਾ ਨਹੀਂ ਹੈ |

ਅੰਮ੍ਰਿਤ ਮਾਨ ਦੇ ਫੈਨਸ ਉਹਨਾਂ ਦੇ ਇਸ ਗੀਤ ਦੀ ਉਡੀਕ 'ਚ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ | ਕੁਛ ਦਿਨ ਪਹਿਲਾ ਹੀ ਉਹਨਾਂ ਦੇ ਇਕ ਫੈਨ ਨੇ ਫੇਸਬੁੱਕ ਤੇ ਪੋਸਟ ਪਾਉਂਦਿਆਂ ਕਿਹਾ ਕਿ 'ਇੰਨਾ ਇੰਤਜ਼ਾਰ ਕੌਣ ਕਰਾਉਂਦਾ ਹੈ, , very bad…Waiting badly Nalua Sardaar Song” ਹੁਣ ਫੈਨਸ ਦੇ ਸਬਰ ਦਾ ਬੰਨ੍ਹ ਤਾ ਟੁੱਟ ਗਿਆ ਹੈ , ਦੇਖਦੇ ਹਾਂ ਅੰਮ੍ਰਿਤ ਮਾਨ ਕਦੋ ਤਕ ਇਸ ਗੀਤ ਨੂੰ ਜਾਰੀ ਕਰਦੇ ਨੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network