ਕਿ ਤੁਸੀਂ ਸੁਣਿਆ ਹੈਪ੍ਪੀ ਰਾਏਕੋਟੀ ਦਾ ਲਿਖਿਆ ਇਹ ਗੀਤ

Written by  PTC Buzz   |  December 08th 2017 05:04 PM  |  Updated: December 08th 2017 05:04 PM

ਕਿ ਤੁਸੀਂ ਸੁਣਿਆ ਹੈਪ੍ਪੀ ਰਾਏਕੋਟੀ ਦਾ ਲਿਖਿਆ ਇਹ ਗੀਤ

ਬੇਹੱਦ ਪ੍ਰਤਿਭਾਵਾਨ ਗਾਇਕ ਅਤੇ ਗੀਤਕਾਰ ਹੈਪ੍ਪੀ ਰਾਏਕੋਟੀ Happy Raikoti ਦੀ ਕਲਮ ਦਾ ਹਰ ਕੋਈ ਦੀਵਾਨਾ ਹੈ |

ਅੱਜ ਕਲ ਹਰ ਦੂਜੇ ਹਿੱਟ ਗਾਣੇ ਦਾ ਲਿਖਾਰੀ ਹੈਪ੍ਪੀ ਰਾਏਕੋਟੀ ਹੁੰਦਾ ਹੈ | ਤੇ ਹੁਣ ਜਿਹੜਾ ਗੀਤ ਉਨ੍ਹਾਂ ਦਾ ਚਰਚਾ 'ਚ ਹੈ, ਉਹ ਹੈ ਜੀ ਗੁਲਾਬੀ ਗੱਲਾਂ, ਜਿਹੜਾ ਵਿੱਕੀ ਨੇ ਗਾਇਆ ਹੈ | ਅਵੇਕਸ ਢਿੱਲੋਂ ਵੱਲੋਂ ਗਾਣਾ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨ ਤੇ ਸ਼ੂਟ ਕਿੱਤਾ ਗਿਆ ਹੈ | ਗੀਤ ਦੇ ਬੋਲ ਕਾਫ਼ੀ ਆਕਰਸ਼ਕ ਨੇ, ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ | ਜਿਸ ਨੂੰ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਨੇ | ਕੁੱਲ ਮਿਲਾ ਕੇ ਗੀਤ ਬਹੁਤ ਘੈਂਟ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network