ਇਕ ਹੀ ਦਿਨ 'ਚ "ਬੋਲਡ" ਹੋਏ ਦੋਵੇਂ ਭਾਰਤੀ ਗੇਂਦਬਾਜ਼, ਵੇਖੋ ਤਸਵੀਰਾਂ

Written by  Gourav Kochhar   |  November 23rd 2017 08:27 AM  |  Updated: November 27th 2017 05:06 AM

ਇਕ ਹੀ ਦਿਨ 'ਚ "ਬੋਲਡ" ਹੋਏ ਦੋਵੇਂ ਭਾਰਤੀ ਗੇਂਦਬਾਜ਼, ਵੇਖੋ ਤਸਵੀਰਾਂ

ਲਗਦਾ ਹੈ ਅੱਜ ਕ੍ਰਿਕਟ ਜਗਤ ਵਿਚ ਵਿਆਹ ਕਰਵਾਉਣ ਦਾ ਸੀਜ਼ਨ ਚੱਲ ਰਿਹਾ ਹੈ | ਅੱਜ ਜਿਥੇ ਭੁਵਨੇਸ਼ਵਰ ਕੁਮਾਰ ਦਾ ਵਿਆਹ ਪਹਿਲਾ ਤੋਂ ਹੀ ਸਥਿਰ ਸੀ ਉਥੇ ਹੀ ਅਚਾਨਕ ਜ਼ਾਹਿਰ ਖਾਨ Zaheer Khan ਅਤੇ ਸਾਗਰੀਕਾ ਘਾਟਗੇ Sagrika Ghatge ਦੇ ਵਿਆਹ ਦੀਆਂ ਤਸਵੀਰਾਂ ਆ ਗਈਆਂ | ਜ਼ਾਹਿਰ ਖਾਨ ਅਤੇ ਸਾਗਰੀਕਾ ਨੇ ਅੱਜ ਮੁੰਬਈ ਵਿਚ ਰਜਿਸਟਰ ਮੈਰਿਜ ਕਰ ਲਈ ਹੈ | ਜ਼ਾਹਿਰ ਦੀ ਮਾਰਕੀਟਿੰਗ ਹੈਡ ਅੰਜਨਾ ਸ਼ਰਮਾ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਅੱਪਲੋਡ ਕਿੱਤੀਆਂ ਨੇ | ਜ਼ਾਹਿਰ ਅਤੇ ਸਾਗਰੀਕਾ 27 ਨਵੰਬਰ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਦੇਣਗੇ |

And its done...my last partner in crime...@zaheer_khan34 @sagarikaghatge ...let the party begin

A post shared by Anjana Sharma (@anjiestylediva) on

 

Yaar ki shaadi hai bhai...#nehraji sad as his only love has left ??

A post shared by Anjana Sharma (@anjiestylediva) on

ਦੂਜੇ ਪਾਸੇ ਭਾਰਤ ਦੇ ਤੇਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅੱਜ ਵਿਆਹ ਕਰਵਾਉਣ ਜਾ ਰਹੇ ਹਨ | ਭੁਵਨੇਸ਼ਵਰ ਦੀ ਨੂਪੁਰ ਨਾਗਰ ਨਾਲ ਮੇਰਠ ਵਿਖੇ ਵਿਆਹ ਕਰਵਾਉਣ ਵਾਲੇ ਹਨ | ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਭੁਵਨੇਸ਼ਵਰ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ | ਇਸਦੇ ਨਾਲ ਹੀ ਭੁਵਨੇਸ਼ਵਰ ਦੀ ਘੋੜੀ ਚੜੇ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network