ਜਾਣੋ ਹੇਮਾ ਮਾਲਿਨੀ ਦੀ ਜ਼ਿੰਦਗੀ ਦਾ ਕਿਹੜਾ ਰਾਜ ਲੁੱਕਿਆ ਹੈ ਇਸ ਕਿਤਾਬ 'ਚ

Written by  PTC Buzz   |  October 18th 2017 08:56 AM  |  Updated: October 26th 2017 11:08 AM

ਜਾਣੋ ਹੇਮਾ ਮਾਲਿਨੀ ਦੀ ਜ਼ਿੰਦਗੀ ਦਾ ਕਿਹੜਾ ਰਾਜ ਲੁੱਕਿਆ ਹੈ ਇਸ ਕਿਤਾਬ 'ਚ

ਬਾਲੀਵੁੱਡ ਦੀ ਡ੍ਰੀਮ ਗਰਲ਼ ਹੇਮਾ ਮਾਲਿਨੀ ਨੇ ਆਪਣੀ ਬਿਓਗ੍ਰਾਫੀ “Beyond The Dream Girl” ਲਾਂਚ ਕਰ ਦਿਤੀ ਹੈ | ਹਰ ਕੋਈ ਡ੍ਰੀਮ ਗਿਰਲ ਦੀ ਲਿਖੀ ਇਸ ਕਿਤਾਬ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ |

ਆਖਿਰਕਾਰ ਡ੍ਰੀਮ ਗਰਲ ਨੇ ਇਕ ਪ੍ਰੈਸ ਕਾਨਫਰੈਂਸ ਦੇ ਦੁਆਰਾ ਇਹ ਕਿਤਾਬ ਲਾਂਚ ਕਰ ਹੀ ਦਿਤੀ | ਇਸ ਖਾਸ ਪ੍ਰੈਸ ਕਾਨਫਰੈਂਸ ਦੇ ਦੁਆਰਾ ਉਨ੍ਹਾਂ ਨੇ ਦਸਿਆ ਕਿ ਇਸ ਕਿਤਾਬ ਵਿਚ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਪੰਨਿਆਂ ਤੇ ਉਕੇਰੇ ਨੇ | ਉਨ੍ਹਾਂ ਨੇ ਆਪਣੀ ਸੌਤੇਲੇ ਪੁੱਤਰ Sunny Deol ਬਾਰੇ ਜ਼ਿਕਰ ਕਰਦੇ ਹੋਏ ਦਸਿਆ ਕਿ ਉਹ ਉਨ੍ਹਾਂ ਦੀ ਬਹੁਤ ਦੇਖਭਾਲ ਕਰਦੇ ਨੇ | ਉਨ੍ਹਾਂ ਨੇ ਇਹ ਵੀ ਦਸਿਆ ਕਿ ਇਹੋ ਜਹੀਆਂ ਹੋਰ ਵੀ ਬਹੁਤ ਸਾਰੀਆਂ ਰੋਮਾਂਚਕ ਗੱਲ੍ਹਾਂ ਤੁਹਾਨੂੰ ਇਸ ਕਿਤਾਬ 'ਚ ਪੜ੍ਹਨ ਨੂੰ ਮਿਲਣਗੀਆਂ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network