ਜੈਨੀ ਜੋਹਲ ਦਾ ਗੀਤ ਮਸਤਾਨੀ ਪਾ ਰਿਹਾ ਹੈ ਧੁੱਮਾਂ

Written by  PTC Buzz   |  December 11th 2017 10:31 AM  |  Updated: December 11th 2017 10:31 AM

ਜੈਨੀ ਜੋਹਲ ਦਾ ਗੀਤ ਮਸਤਾਨੀ ਪਾ ਰਿਹਾ ਹੈ ਧੁੱਮਾਂ

ਜੈਨੀ ਜੋਹਲ ਬਣ ਗਈ ਹੈ ਅੱਜ ਕਲ ਬਾਜੀਰਾਓ ਦੀ ਮਸਤਾਨੀ | ਅਰੇ ਅਰੇ ਤੁਸੀਂ ਕੁਝ ਹੋਰ ਸਮਝੋ ਉਸ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦੇਈਏ ਕਿ ਅਸੀਂ ਗੱਲ ਕਰ ਰਹੇ ਹਾਂ ਜੈਨੀ ਜੋਹਲ ਦੇ ਆਉਣ ਵਾਲੇ ਟਰੈਕ “ਮਸਤਾਨੀ” ਦੇ ਬਾਰੇ |

ਗੀਤ ਦੇ ਨਾਂ ਤੋਂ ਤੁਸੀਂ ਸੋਚ ਰਹੇ ਹੋਵੋਂਗੇ ਕਿ ਇਹ ਗੀਤ ਕਿੱਸੇ ਮੁਟਿਆਰ ਦੇ ਸਿਫ਼ਤ ਵਿਚ ਲਿਖਿਆ ਹੋਏਗਾ ਪਰ ਤੁਹਾਨੂੰ ਸਾਰੀਆਂ ਨੂੰ ਇਹ ਦੱਸ ਦੇਈਏ ਕਿ ਇਸ ਗੀਤ ਦੇ ਵਿਚ ਕੁਝ ਇਹੋ ਜਿਹਾ ਨਹੀਂ ਹੈ | ”ਮਸਤਾਨੀ” ਦੇ ਵਿਚ ਦੱਸੀਆਂ ਗਈਆਂ ਨੇ ਸੱਚੀਆਂ ਗਲਾਂ | ਇਸ ਗੀਤ ਨੂੰ ਲਿਖਿਆ ਹੈ ਬੰਟੀ ਬੈਂਸ ਨੇ ਖੁਦ ਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ | ਇਸ ਕਰਕੇ ਜੈਨੀ ਜੋਹਲ ਦੀ ਆਵਾਜ਼ ਦੇ ਵਿਚ ਸੱਚੀਆਂ ਤੇ ਖਰੀਆਂ ਗਲਾਂ ਤੁਸੀਂ ਵੀ ਸੁਣੋ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network